ਜਾਣੋਂ, ਇਸ ਫ਼ਿਲਮ ‘ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲ

ਜਾਣੋਂ, ਇਸ ਫ਼ਿਲਮ 'ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲ

ਜਾਣੋਂ, ਇਸ ਫ਼ਿਲਮ ‘ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲ:ਬਾਲੀਵੁੱਡ ਦੀਆਂ ਫਿਲਮਾਂ ਵਿਚ ਰੋਮਾਂਟਿਕ ਸੀਨ ਸੂਟ ਕਰਨਾ ਇਹ ਬਹੁਤ ਹੀ ਮੁਸ਼ਕਲ ਹੁੰਦਾ ਹੈ।ਜਾਣੋਂ, ਇਸ ਫ਼ਿਲਮ 'ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲਇਸ ਸੀਨ ਨੂੰ ਕੈਮਰੇ ਦੇ ਸੈੱਟ ‘ਤੇ ਲੋਕਾਂ ਦੀ ਮੌਜੂਦਗੀ ਇਸ ਰੋਮਾਂਟਿਕ ਸੀਨ ਸੂਟ ਕਰ ਰਹੇ ਅਭਿਨੇਤਾ ਅਤੇ ਅਭਿਨੇਤਰੀਆਂ ਦੀ ਸਮੱਸਿਆ ਨੂੰ ਵਧਾਉਂਦੀ ਹੈ।ਇਸ ਤੋਂ ਇਲਾਵਾ ਕਈ ਵਾਰ ਅਭਿਨੇਤਾ ਰੋਮਾਂਟਿਕ ਸੀਨ ਸੂਟ ਕਰਨ ਦੇ ਦੌਰਾਨ ਆਪਣਾ ਕੰਟਰੋਲ ਗੁਆ ਲੈਂਦੇ ਹਨ।ਜਾਣੋਂ, ਇਸ ਫ਼ਿਲਮ 'ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲਅਜਿਹਾ ਬਹੁਤ ਸਾਰੀਆਂ ਫਿਲਮਾਂ ਦੇ ਸੀਨ ਦੇ ਦੌਰਾਨ ਵਾਪਰਿਆ ਹੈ।ਜਦੋਂ ਅਦਾਕਾਰ ਦਾ ਕੰਟਰੋਲ ਨਾ ਹੋਣਾ ਅਦਾਕਾਰਾਂ ਲਈ ਮੁਸ਼ਕਲ ਦਾ ਕਾਰਨ ਬਣ ਜਾਂਦਾ ਹੈ।ਜਾਣੋਂ, ਇਸ ਫ਼ਿਲਮ 'ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲਆਓ ਦੇਖੀਏ ਅਜਿਹਾ ਹੀ ਇੱਕ ਮਾਮਲਾ:ਡਾਇਰੈਕਟਰ ਫ਼ਿਰੋਜ਼ ਖਾਨ ਦੀ ਫ਼ਿਲਮ (1988) ਦਇਆਵਾਨ ਦੇ ਵਿੱਚ ਵਿਨੋਦ ਖੰਨਾ ਨੂੰ ਮਾਧੁਰੀ ਦੀਕਸ਼ਿਤ ਦੇ ਨਾਲ ਰੋਮਾਂਟਿਕ ਸੀਨ ਕਰਨ ਨੂੰ ਦਿੱਤਾ ਗਿਆ ਸੀ।ਦੱਸਿਆ ਜਾਂਦਾ ਹੈ ਕਿ ਇਸ ਸੀਨ ਦੌਰਾਨ ਵਿਨੋਦ ਖੰਨਾ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕੇ ਜਿਸ ਕਰਨ ਮਾਧੁਰੀ ਦੇ ਬੁੱਲ੍ਹ ਕੱਟੇ ਗਏ ਸਨ।ਜਾਣੋਂ, ਇਸ ਫ਼ਿਲਮ 'ਚ ਰੋਮਾਂਟਿਕ ਸੀਨ ਦੇ ਦੌਰਾਨ ਅਭਿਨੇਤਾ ਤੋਂ ਨਾ ਹੋਇਆ ਕੰਟਰੋਲਜਦ ਇਹ ਫ਼ਿਲਮ ਰਿਲੀਜ਼ ਕੀਤੀ ਗਈ ਤਾਂ ਮਾਧੁਰੀ ਦੀ ਘਟੀਆ ਦ੍ਰਿਸ਼ ਬਾਰੇ ਬਹੁਤ ਸਾਰੀ ਆਲੋਚਨਾ ਹੋਈ ਸੀ ਅਤੇ ਬਾਅਦ ਵਿਚ ਮਾਧੁਰੀ ਨੇ ਖ਼ੁਦ ਇਸ ਸੀਨ ਨੂੰ ਕਰਨਾ ਕਾਫ਼ੀ ਗਲਤ ਦੱਸਿਆ ਸੀ।
-PTCNews