ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨ

ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨ

ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨ:ਹਰਿਆਣਾ ਦੇ ਨਾਲ ਲੱਗਦੇ ਪਿੰਡ ਦੇ ਪਿਆਕੜਾਂ ਨੇ ਹੁਣ ‘ਰੇਲ ਰੂਟ’ ਫੜਿਆ ਹੈ, ਜੋ ਹਰਿਆਣਾ ਵਿੱਚ ਸਸਤੀ ਸ਼ਰਾਬ ਪੀਣ ਜਾਂਦੇ ਹਨ।ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨ ਜਾਖਲ ਤੋਂ ਚੱਲਦੀ ਇਹ ਰੇਲਗੱਡੀ ਬਰੇਟਾ ਦੇ ਪਿੰਡਾਂ ਵਿੱਚ ਸ਼ਾਮ ਕਰੀਬ 6:30 ਵਜੇ ਪੁੱਜਦੀ ਹੈ,ਜਿਸ ਵਿੱਚ ਬਹੁਤੇ ਸ਼ਰਾਬੀ ਹੁੰਦੇ ਹਨ ਜੋ ਹਰਿਆਣਾ ‘ਚੋਂ ਸ਼ਰਾਬ ਪੀ ਕੇ ਆਉਂਦੇ ਹਨ। ਜਿਸ ਕਰਕੇ ਇਹ ਯਾਤਰੂ ਰੇਲਗੱਡੀ ‘ਲਾਲ ਪਰੀ ਐਕਸਪ੍ਰੈੱਸ’ ਵਜੋਂ ਮਸ਼ਹੂਰ ਹੋ ਗਈ ਹੈ।ਸੂਤਰ ਦੱਸਦੇ ਹਨ ਕਿ ਇਹ ਯਾਤਰੀ ਬਿਨਾਂ ਟਿਕਟ ਤੋਂ ਹੀ ਸਫ਼ਰ ਕਰਦੇ ਹਨ।ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬੁਢਲਾਡਾ ਇਲਾਕੇ ਦੇ ਪਿੰਡ ਕਾਨਗੜ੍ਹ, ਦਾਤੇਵਾਸ, ਨਰਿੰਦਰਪੁਰਾ, ਬਰੇਟਾ ਤੇ ਹੋਰ ਪਿੰਡਾਂ ਦੇ ਬਹੁਤੇ ਪਿਆਕੜ ਸਸਤੀ ਸ਼ਰਾਬ ਦੇ ਲਾਲਚ ਵਿੱਚ ਹਰਿਆਣਾ ਦੇ ਜਾਖਲ ਨੇੜਲੇ ਪਿੰਡ ਹਿੰਮਤਪੁਰਾ ਵਿੱਚ ਜਾਂਦੇ ਹਨ,ਜਿੱਥੇ ਉਨ੍ਹਾਂ ਨੂੰ ਸ਼ਰਾਬ ਦੀ ਬੋਤਲ ਪੰਜਾਹ ਰੁਪਏ ਵਿੱਚ ਮਿਲਦੀ ਹੈ।ਫਿਰੋਜ਼ਪੁਰ-ਦਿੱਲੀ ਯਾਤਰੂ ਰੇਲਗੱਡੀ ‘ਤੇ ਇਹ ਪਿਆਕੜ ਹਰਿਆਣਾ ਜਾਣ ਲਈ ਰਵਾਨਾ ਹੁੰਦੇ ਹਨ ਅਤੇ ਉਧਰੋਂ ‘ਲਾਲ ਪਰੀ ਐਕਸਪ੍ਰੈੱਸ’ ਵਿੱਚ ਪਰਤਦੇ ਹਨ।ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨਦਾਤੇਵਾਸ ਰੇਲਵੇ ਸਟੇਸ਼ਨ ਦੇ ਬੁਕਿੰਗ ਮੁਲਾਜ਼ਮ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਹੁਤੇ ਪਿਆਕੜ ਜਾਖਲ ਤੋਂ ਸਸਤੀ ਸ਼ਰਾਬ ਪੀਣ ਜਾਂਦੇ ਹਨ ਅਤੇ ਸ਼ਾਮ ਵੇਲੇ ਉਸੇ ਗੱਡੀ ਵਿੱਚ ਵਾਪਸ ਆਉਂਦੇ ਹਨ।ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨਹੁਣ ਕੁਝ ਦਿਨਾਂ ਤੋਂ ਪੁਲੀਸ ਸਖ਼ਤੀ ਨਾਲ ਥੋੜ੍ਹਾ ਫਰਕ ਪਿਆ ਹੈ।ਸੂਤਰਾਂ ਅਨੁਸਾਰ ਰੇਲਵੇ ਪੁਲੀਸ ਨੇ ਅੱਕ ਕੇ ਇਨ੍ਹਾਂ ਸ਼ਰਾਬੀਆਂ ਦੀ ਇੱਕ ਰਾਤ ਹਰਿਆਣਾ ਸਟੇਸ਼ਨ ‘ਤੇ ਕਟਵਾਈ,ਜਾਣੋਂ ਕਿੱਥੋਂ ਮਿਲਦੀ ਹੈ ਸਸਤੀ ਸ਼ਰਾਬ,ਕਿੱਥੇ ਜਾਂਦੇ ਨੇ ਪੀਣ ਦੇ ਸ਼ੌਂਕੀਨਜਿਸ ਮਗਰੋਂ ਪਿਆਕੜ ਕੁਝ ਡਰੇ ਹਨ।ਕਾਨਗੜ੍ਹ (ਮਾਨਸਾ) ਰੇਲਵੇ ਸਟੇਸ਼ਨ ਦੇ ਬੁਕਿੰਗ ਮੁਲਾਜ਼ਮ ਕਾਕਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਬੁਕਿੰਗ ਔਸਤਨ 700 ਰੁਪਏ ਦੀ ਹੈ ਤੇ ਉਹ ਸ਼ਰਾਬੀਆਂ ਨੂੰ ਸਟੇਸ਼ਨ ‘ਤੇ ਨਹੀਂ ਖੜ੍ਹਨ ਦਿੰਦੇ। ਪਿੰਡ ਕਾਨਗੜ੍ਹ ਦੇ ਪੰਚਾਇਤ ਮੈਂਬਰ ਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਵੇਲੇ ਰੇਲਗੱਡੀ ਸ਼ਰਾਬੀਆਂ ਨਾਲ ਲੱਦੀ ਆਉਂਦੀ ਹੈ।
-PTCNews