ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤ

ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤ

ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤ:ਮੋਗਾ ਸ਼ਹਿਰ ਦੇ ਇੱਕ ਵਿਆਹ ਸਮਾਗਮ ‘ਚ ਅਚਾਨਕ ਅਜਿਹੀ ਘਟਨਾ ਵਾਪਰੀ।ਜਿੱਥੇ ਵਿਆਹ ਦੌਰਾਨ ਵਰ ਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਸੌਰਵ ਖੇੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਖੁਸ਼ੀ ਦੇ ਮੌਕੇ ‘ਤੇ ਹੋਈ ਇਸ ਘਟਨਾ ਨੇ ਹਰ ਇੱਕ ਦਾ ਦਿਲ ਝੰਜੋੜ ਕੇ ਰੱਖ ਦਿੱਤਾ।ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤਇਹ ਤਸਵੀਰਾਂ ਉਹ ਉਸ ਸਮੇਂ ਦੀਆਂ ਹਨ ਜਦੋਂ ਲਾੜਾ ਆਪਣੀ ਲਾੜੀ ਨੂੰ ਵਰਮਾਲਾ ਪਾਉਣ ਲਈ ਖੜਾ ਹੋਇਆ ਤਾਂ ਉਹ ਨਾਲ ਹੀ ਡਿੱਗ ਪਿਆ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਿਕ ਮੋਗਾ ਸ਼ਹਿਰ ਦੇ 27 ਸਾਲਾ ਇਕਲੌਤੇ ਨੌਜਵਾਨ 29 ਨਵੰਬਰ ਨੂੰ ਦੋਹਾਂ ਨੇ ਵਿਆਹ ਦੇ ਬੰਧਣ ‘ਚ ਬੱਝਣਾ ਸੀ।ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤਵਿਆਹ ਵਾਲੇ ਦਿਨ ਸਾਰੇ ਤਿਆਰ ਹੋ ਕਿ ਆਪਣੇ ਸ਼ਗਨ ਮਨਾ ਕਿ ਲਾੜਾ ਪੂਰੀ ਖੁਸ਼ੀ ਨਾਲ ਪਰਿਵਾਰ ਦੇ ਮੈਬਰਾਂ ਨਾਲ ਵਿਆਹ ਕਰਵਾਉਣ ਪੈਲਿਸ ਆਇਆ ਸਾਰੇ ਪਾਸੇ ਰੋਣਕਾਂ ਸਨ ਲੜਕੀ ਨੇ ਆਪਣੇ ਹੋਣ ਵਾਲੇ ਪਤੀ ਦੇ ਗੱਲ ‘ਚ ਜੈਮਾਲਾ ਪਾ ਦਿੱਤੀ।
ਫਿਰ ਇਸ ਤੋਂ ਬਾਅਦ ਜਦੋਂ ਲੜਕਾ ਲੜਕੀ ਨੂੰ ਜੈਮਾਲਾ ਪਾਉਣ ਲੱਗਾ ਤਾਂ ਅਚਾਨਕ ਡਿੱਗ ਗਿਆ।ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤਪਰਿਵਾਰਕ ਮੈਂਬਰ ਉਸ ਨੂੰ ਥੋੜ੍ਹੀ ਦੇਰ ਉਠਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਸ ਦੇ ਨਾ ਉੱਠਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਇੱਕ ਦਮ ਚਲਦੇ ਵਿਆਹ ਜਦ ਸਾਰੇ ਰਿਸ਼ਤੇਦਾਰ ਬਸ ਇਹ ਹੀ ਖੁਸ਼ੀ ‘ਚ ਡੁੱਬੇ ਸਨ ਕਿ ਭਾਗਾ ਵਾਲਾ ਦਿਨ ਚੜਿਆ।ਜੈਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਨੂੰ ਪਿਆ ਦਿਲ ਦਾ ਦੌਰਾ,ਹੋਈ ਮੌਤਮੌਤ ਦੀ ਇਸ ਘਟਨਾ ਨੂੰ ਲੈ ਕੇ ਜਿੱਥੇ ਲੜਕੇ ਦੇ ਮਾਂ-ਬਾਪ ਸੁੱਧ-ਬੁੱਧ ਗੁਆ ਬੈਠੇ ਹਨ, ਉਥੇ ਹੀ ਇਸ ਘਟਨਾ ਨੂੰ ਲੈ ਕੇ ਮੋਗਾ ਸ਼ਹਿਰ ‘ਚ ਵੀ ਗਮ ਦਾ ਮਾਹੌਲ ਬਣਿਆ ਹੋਇਆ ਹੈ। ਵਿਆਹ ਵਾਲੇ ਦਿਨ ਅਜਿਹੀ ਘਟਨਾ ਜਿਥੇ ਸ਼ਾਇਦ ਨਾ ਸਮਝ ਆਉਣ ਵਾਲੀ ਘਟਨਾ ਹੈ ਜਿਸ ਨਾਲ ਇਹ ਸਮਝ ਨਹੀਂ ਆਉਂਦੀ ਕਿ ਇਸ ‘ਚ ਕਸੂਰ ਵਾਰ ਕਿਸ ਨੂੰ ਠਹਿਰਾਇਆ ਜਾਵੇ।
-PTCNews