ਮੁੱਖ ਖਬਰਾਂ

ਟੀ ਹਕ ਕਮੇਟੀ 'ਤੇ ਕਾਂਗਰਸ ਸਰਕਾਰ ਨਹੀਂ ਇੱਕ ਸੁਰ, ਸਾਰਿਆਂ ਦੇ ਅਲੱਗ ਅਲੱਗ ਬਿਆਨ 

By Joshi -- August 18, 2017 12:08 pm -- Updated:Feb 15, 2021

ਟੀ ਹਕ ਕਮੇਟੀ 'ਤੇ ਕਾਂਗਰਸ ਸਰਕਾਰ ਨਹੀਂ ਇੱਕ ਸੁਰ, ਸਾਰਿਆਂ ਦੇ ਅਲੱਗ ਅਲੱਗ ਬਿਆਨ। ਟੀ ਹਕ ਕਮੇਟੀ ਦੀ ਰਿਪੋਰਟ ਨੇ ਪੰਜਾਬ ਕਾਂਗਰਸ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਟੀ ਹਕ ਕਮੇਟੀ 'ਤੇ ਕਾਂਗਰਸ ਸਰਕਾਰ ਨਹੀਂ ਇੱਕ ਸੁਰ, ਸਾਰਿਆਂ ਦੇ ਅਲੱਗ ਅਲੱਗ ਬਿਆਨ ਜਿੱਥੇ ਇੱਕ ਪਾਸੇ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਕੱਲ ਜਾਂ ਪਰਸੋਂ ਤੱਕ ਟੀ ਹੱਕ ਕਮੇਟੀ ਦੀ ਰਿਪੋਰਟ ਆ ਜਾਵੇਗੀ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਰਿਪੋਰਟ ਦੋ ਦਿਨ ਪਹਿਲਾਂ ਆ ਚੁੱਕੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਕੁਝ ਦਿਨਾਂ ਤੋਂ ਬਾਹਰ ਸਨ, ਇਸ ਲਈ ਰਿਪੋਰਟ ਨਹੀਂ ਦੇਖ ਪਾਏ, ਹੁਣ ਕੱਲ ਜਾਂ ਪਰਸੋਂ ਦੇਖਣਗੇ।
ਟੀ ਹਕ ਕਮੇਟੀ 'ਤੇ ਕਾਂਗਰਸ ਸਰਕਾਰ ਨਹੀਂ ਇੱਕ ਸੁਰ, ਸਾਰਿਆਂ ਦੇ ਅਲੱਗ ਅਲੱਗ ਬਿਆਨ ਇਹਨਾਂ ਸਾਰਿਆਂ ਤੋਂ ਅਲੱਗ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਟੀ ਹੱਕ ਕਮੇਟੀ ਦੀ ਰਿਪੋਰਟ ਆਈ ਹੀ ਨਹੀਂ ਹੈ।
ਹੁਣ, ਇਹ ਆਪਸੀ ਤਾਲਮੇਲ ਦੀ ਕੀ ਹੈ ਜਾਂ ਕੀ,ਇਸ ਬਾਰੇ ਤਾਂ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀ ਹੀ ਦੱਸ ਸਕਦੇ ਹਨ।