ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲ

ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲ

ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲ:WWW ਦੇ ਸੁਪਰ ਸਟਾਰ ਜਿੰਦਰ ਮਾਹਲ ਅਤੇ ਟ੍ਰਿਪਲ-ਐੱਚ ਵਿਚਾਲੇ ਸਨੀਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਫਾਇਟ ਹੋਈ।ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲਭਾਰਤ ਵਿੱਚ ਪਹਿਲੀ ਵਾਰ ਆਪਣਾ ਮੈਚ ਖੇਡ ਰਹੇ ਪੰਜਾਬੀ ਫਾਇਟਰ ਜਿੰਦਰ ਮਾਹਲ ਨੂੰ ਟ੍ਰਿਪਲ ਐਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।ਦੋਵੇਂ ਰੈਸਲਰਾਂ ਵਿੱਚ ਚੰਗੀ ਲੜਾਈ ਹੋਈ।ਮੈਚ ਜਬਰਦਸਤ ਰਿਹਾ ਪਰ ਅਖੀਰ ਵਿੱਚ ਜਿੰਦਰ ਮਾਹਲ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲਮੈਚ ਜਿੱਤਣ ਤੋਂ ਬਾਅਦ ਟ੍ਰਿਪਲ-ਐੱਚ ਭਾਰਤੀਆਂ ਦਾ ਦਿਲ ਜਿੱਤਣ ਵਿੱਚ ਜਰੂਰ ਕਾਮਯਾਬ ਰਹੇ। ਮੈਚ ਹਾਰਨ ਤੋਂ ਬਾਅਦ ਜਦ ਜਿੰਦਰ ਰਿੰਗ ਛੱਡ ਕੇ ਵਾਪਸ ਜਾ ਰਿਹਾ ਸੀ ਤਾਂ ਟ੍ਰਿਪਲ ਐਚ ਨੇ ਉਸ ਨੂੰ ਰਿੰਗ ਵਿੱਚ ਵਾਪਸ ਬੁਲਾਇਆ। ਜਿੰਦਰ ਆਪਣੇ ਸਿੰਘ ਬ੍ਰਦਰਸ ਨਾਲ ਰਿੰਗ ਵਿੱਚ ਵਾਪਸ ਆਇਆ।ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲਟ੍ਰਿਪਲ ਐਚ ਨੇ ਕਿਹਾ ਕਿ ਮੈਂ 1996 ਤੋਂ ਭਾਰਤ ਆ ਰਿਹਾ ਹਾਂ।ਇੱਕ ਵਾਰ ਫਿਰ ਭਾਰਤ ਆਉਣਾ ਅਤੇ ਮਾਹਲ ਨਾਲ ਫਾਇਟ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।ਇਸ ਤੋਂ ਬਾਅਦ ਜਿੰਦਰ ਨੇ ਟ੍ਰਿਪਲ ਐਚ ਨਾਲ ਹੱਥ ਮਿਲਾਇਆ ਅਤੇ ਪੈਰੀਂ ਹੱਥ ਵੀ ਲਾਏ।
-PTCNews