ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂ

ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂ

ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂ:ਡਾਲਰ ਅਤੇ ਪਾਉਂਡ ਸਭ ਤੋਂ ਮਹਿੰਗੀ ਅਤੇ ਪਾਵਰਫੁਲ ਕਰੰਸੀ ਮੰਨੀ ਜਾਂਦੀ ਹੈ।ਪਰ ਇਸ ਤੋਂ ਇਲਾਵਾ ਇੱਕ ਹੋਰ ਅਜਿਹੀ ਕਰੰਸੀ ਹੈ ਜਿਸਦੀ ਕੀਮਤ ਇਸਤੋਂ ਵੀ ਕਈ ਗੁਣਾ ਜਿਆਦਾ ਹੈ। ਦੱਸਿਆ ਜਾਂਦਾ ਹੈ ਕਿ ਜਿੱਥੇ ਇੱਕ ਡਾਲਰ ਦੀ ਕੀਮਤ 64 ਰੁਪਏ ਹੈ ਅਤੇ ਇੱਕ ਪਾਉਂਡ ਦੀ ਕੀਮਤ 86 ਰੁਪਏ ਹੈ।ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂਉਥੇ ਹੀ ਇੱਕ ਅਜਿਹੀ ਕਰੰਸੀ ਹੈ ਜਿਸਦੀ ਇੱਕ ਸਿੱਕੇ ਦੀ ਕੀਮਤ 6 ਲੱਖ ਰੁਪਏ ਤੋਂ ਵੀ ਜਿਆਦਾ ਹੈ।ਇਸ ਕਰੰਸੀ ਦਾ ਨਾਮ ਹੈ ਬਿਟਕਵਾਇਨ ਹੈ।ਜਿਸਦੇ ਖਰੀਦਣ ਲਈ ਕਈ ਅਰਬਪਤੀ ਲਾਈਨ ‘ਚ ਖੜੇ ਹਨ।ਪਰ ਤੁਹਾਨੂੰ ਦੱਸ ਦਈਏ ਇਹ ਕਿਸੇ ਦੇਸ਼ ਦੀ ਕਰੰਸੀ ਨਹੀਂ ਹੈ ਸਗੋਂ ਇਹ ਇੱਕ ਡਿਜ਼ੀਟਲ ਕਰੰਸੀ ਹੈ।ਜੋ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੀ।ਇਸ ਸਿੱਕੇ ਦਾ ਇਸਤੇਮਾਲ ਸਿਰਫ ਆਨਲਾਈਨ ਹੀ ਹੋ ਸਕਦਾ ਹੈ।ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂਇਸ ਵਿੱਚ ਬੈਂਕ ਦੇ ਲੈਣ-ਦੇਣ,ਟਰਾਂਸਫਰ ,ਡਾਇਰੈਕਟ ਟਰਾਂਜੈਕਸ਼ਨ,ਆਨਲਾਈਨ ਸ਼ਾਪਿੰਗ ਲਈ ਹੁੰਦੀ ਹੈ।ਪਰ 30 ਨਵੰਬਰ ਨੂੰ ਇਸ ਦੇ ਇੱਕ ਸਿੱਕੇ ਦੀ ਕੀਮਤ 6 ਲੱਖ 68 ਹਜ਼ਾਰ ਹੈ।ਪਰ ਹਰ ਮਿੰਟ ਇਸਦੀ ਕੀਮਤ ਉੱਤੇ ਹੇਠਾਂ ਹੁੰਦੀ ਰਹਿੰਦੀ ਹੈ।ਵੱਧਦੀ ਜਾ ਰਹੀ ਹੈ ਇਸਦੀ ਕੀਮਤ:ਇਸਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ।ਇਹ ਕਵਾਇਨ ਕਿਸੇ ਦੇ ਹੱਥ ਵਿੱਚ ਨਹੀਂ ਸਗੋਂ ਇਲੈਕਟ੍ਰਾਨਿਕ ਤਰੀਕੇ ਨਾਲ ਹੀ ਰੱਖਿਆ ਜਾਂਦਾ ਹੈ।ਰੁਪਏ ਦੀ ਤਰ੍ਹਾਂ ਇਸਦੀ ਛਪਾਈ ਨਹੀਂ ਹੁੰਦੀ।ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂਇਸਨੂੰ ਕੰਪਿਊਟਰ ਦੇ ਜ਼ਰੀਏ ਹੀ ਬਣਾਇਆ ਜਾਂਦਾ ਹੈ ਅਤੇ ਕਾਫ਼ੀ ਸੇਫ ਤਰੀਕੇ ਨਾਲ ਰੱਖਿਆ ਜਾਂਦਾ ਹੈ।ਕਿਵੇਂ ਕੀਤਾ ਜਾ ਸਕਦਾ ਹੈ ਕੰਮ:ਕੁੱਝ ਦਿਨਾਂ ਪਹਿਲਾਂ ਸਾਇਬਰ ਅਟੈਕ ਹੋਇਆ ਸੀ।ਜਿਸਦੇ ਬਾਅਦ ਸਾਇਬਰ ਹਮਲਾਵਰਾਂ ਨੇ ਸਿਸਟਮ ਦੀਆਂ ਫਾਈਲਾਂ ਨੂੰ ਫਿਰ ਤੋਂ ਅਨਲਾਕ ਕਰਨ ਲਈ 300 ਡਾਲਰ ਬਿਟਕਵਾਇਨ ਦੀ ਮੰਗ ਕੀਤੀ ਸੀ।ਬਿਟਕਵਾਇਨ ਦਾ ਇਸਤੇਮਾਲ ਇਸੇ ਤਰ੍ਹਾਂ ਹੁੰਦਾ ਹੈ।ਦੂਰ ਬੈਠੇ ਜੇਕਰ ਕਿਸੇ ਨੇ ਆਨਲਾਇਨ ਹੱਲ ਕੱਢ ਲੈਂਦਾ ਹੈ ਤਾਂ ਉਸਨੂੰ ਬਿਟਕਵਾਇਨ ਮਿਲਦੇ ਹਨ।ਡਾਲਰ ਤੇ ਪਾਉਂਡਾਂ ਤੋਂ ਵੱਧ ਕੀਮਤੀ ਹੈ ਇਹ ਕਰੰਸੀ ,ਜਾਣੋ ਕਿਵੇਂਬਿਟਕਵਾਇਨ ਨੂੰ ਪੈਸਿਆਂ ਦੇ ਜ਼ਰੀਏ ਵੀ ਖਰੀਦਿਆ ਜਾ ਸਕਦਾ ਹੈ ਅਤੇ ਲਗਾਤਾਰ ਇਸਦੀ ਕੀਮਤ ਵੱਧਦੀ ਜਾ ਰਹੀ ਹੈ।ਬਿਟਕਵਾਇਨ ਬਾਹਰੀ ਦੇਸ਼ਾਂ ਵਿੱਚ ਖੂਬ ਚੱਲ ਰਿਹਾ ਹੈ।ਪਰ ਰਿਜਰਵ ਬੈਂਕ ਨੇ ਹਾਲੇ ਤੱਕ ਬਿਟਕਵਾਇਨ ਨੂੰ ਮਾਨਤਾ ਨਹੀਂ ਦਿੱਤੀ ਹੈ।ਪਰ ਭਾਰਤ ਡਿਜ਼ੀਟਲ ਕਰੰਸੀ ਲਿਆਉਣ ਦਾ ਵਿਚਾਰ ਕਰ ਰਿਹਾ ਹੈ।ਸਰਕਾਰ ਲਕਸ਼ਮੀ ਨਾਮ ਤੋਂ ਵਰਚੁਅਲ ਕਰੰਸੀ ਲਿਆਉਣ ਦਾ ਵਿਚਾਰ ਕਰ ਰਹੀ ਹੈ।
-PTCNews