ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ ‘ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰ

ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰ

ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ ‘ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰ:25 ਅਗਸਤ,2017 ਨੂੰ ਪੰਚਕੂਲਾ ਵਿਖੇ ਹੋਏ ਦੰਗਿਆਂ ਦੇ ਮਾਮਲੇ ‘ਚ ਏ.ਸੀ.ਪੀ. ਮੁਕੇਸ ਮਲਹੋਤਰਾ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਜਿਸ ਦੀ ਪਛਾਣ ਡਾ: ਮਹਿੰਦਰ ਇੰਸਾਂ ਵਜੋਂ ਹੋਈ ਹੈ।ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰਮਹਿੰਦਰ ਇੰਸਾਂ ‘ਤੇ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸੇਸ ਸੀ.ਬੀ.ਆਈ. ਅਦਾਲਤ ਵਲੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀ ਸਰੀਰਕ ਸੋਸਣ ਮਾਮਲੇ ਵਿਚ ਦੋਸੀ ਕਰਾਰ ਦੇਣ ਤੋਂ ਬਾਅਦ ਸ਼ਹਿਰ ਅੰਦਰ ਦੰਗੇ ਭੜਕਾਉਣ ਦੀ ਸਾਜਿਸ ਰਚਣ ਦਾ ਦੋਸ ਹੈ।ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰਦੱਸਣਯੋਗ ਹੈ ਕਿ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਮਰਦਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ‘ਚ ਵੀ ਸੀ.ਬੀ.ਆਈ. ਮਹਿੰਦਰ ਇੰਸਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰਐੱਸ.ਆਈ.ਟੀ. ਵੱਲੋਂ ਕਾਬੂ ਕੀਤਾ ਗਿਆ ਇਹ ਮੁਲਜ਼ਮ ਸਾਲ 1995 ਤੋਂ ਡੇਰੇ ਨਾਲ ਜੁੜਿਆ ਹੋਇਆ ਸੀ।ਹਾਲਾਂਕਿ,ਇਸ ਹਿੰਸਾ ਦੇ ਮੁੱਖ ਮੁਲਜ਼ਮ ਅਦਿਤਿਆ ਇੰਸਾਂ ਅਜੇ ਵੀ ਪੁਲਿਸ ਹਿਰਾਸਤ ਵਿੱਚੋਂ ਬਾਹਰ ਹਨ ਅਤੇ ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਸਫਲ ਨਹੀਂ ਹੋਈ ਹੈ।ਡੇਰਾ ਮੁਖੀ ਦਾ ਕਰੀਬੀ ਤੇ ਪੰਚਕੂਲਾ ਹਿੰਸਾਂ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰ ਇੰਸਾਂ ਗ੍ਰਿਫਤਾਰਅਦਿਤਿਆ ਇੰਸਾਂ ‘ਤੇ ਪੁਲਿਸ ਨੇ ਦੋ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ, ਪਰ ਅਜੇ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਪਰ ਮੋਹਿੰਦਰ ਇੰਸਾਂ ਦੀ ਗ੍ਰਿਫਤਾਰ ਨੂੰ ਪੁਲਿਸ ਇਸ ਕੇਸ ਵਿਚ ਵੱਡੀ ਸਫ਼ਲਤਾ ਮੰਨ ਰਹੀ ਹੈ।
-PTCNews