ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂ 

ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂ

ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂ: ਜੇਲ੍ਹ ਵਿੱਚ ਬੰਦ 20 ਸਾਲ ਦੀ ਸਜ਼ਾ ਕੱਟ ਰਹੇ ਬਾਬਾ ਰਾਮ ਰਹੀਮ ਦੇ ਡੇਰੇ ਦੇ ਬੰਦ ਰਾਜ ਹੋਲੀ-ਹੌਲੀ ਸਾਹਮਣੇ ਆ ਰਹੇ ਹਨ।ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਸਿਰਸਾ ਹੈ।ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂਡੇਰੇ ਦੇ ਨਾਂਮ ‘ਤੇ ਰਾਮ ਰਹੀਮ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਜਿਸ ਦਾ ਸੱਚ ਸਾਹਮਣੇ ਆਉਣ ਤੋਂ ਬਆਦ ਡੇਰਾ ਸਿਰਸਾ ਦੇ ਲਗਾਤਾਰ ਖੁਲਾਸੇ ਹੁੰਦੇ ਆ ਰਹੇ ਹਨ ਜਿੰਨ੍ਹਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੇ ਨਾਮ ਕਰੋੜਾਂ ਰੁਪਏ ਦੀ ਜਾਇਦਾਦ ਹੈ ਜਿਸ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੋਵੇਗਾ।ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂਡੇਰਾ ਸੱਚਾ ਸੌਦਾ ਦੀ ਇਕੱਲੇ ਸਿਰਸਾ ਵਿੱਚ 1572 ਕਰੋੜ ਦੀ ਜਾਇਦਾਦ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਡੇਰਾ ਮੁੱਖੀ ਦੀ ਜਿੰਨੀ ਪ੍ਰਾਪਰਟੀ ਸਿਰਸਾ ਵਿੱਚ ਹੈ ਉਸ ਤੋਂ ਵੱਧ ਦੇਸ਼ਾਂ -ਵਿਦੇਸ਼ਾਂ ਵਿੱਚ ਹੈ। ਇਸ ਤੋਂ ਇਲਾਵਾ ਨਾਮ ਚਰਚਾ ਘਰਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ।ਅੰਬਾਲਾ ਵਿੱਚ ਵੀ ਇਸ ਦੀ 24 ਕਰੋੜ ਦੀ ਜਾਇਦਾਦ ਹੈ।ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂਆਖਿਰਕਾਰ ਇੰਨੀ ਕਰੋੜਾਂ ਦੀ ਜਾਇਦਾਦ ਦੇ ਪਿੱਛੇ ਕੀ ਕਾਰਣ ਹਨ। ਇਸ ਦਾ ਖੁਲਾਸਾ ਕਰਨ ਲਈ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਰਿਪੋਰਟ ਪੇਸ਼  ਕੀਤੀ ਜਿਸ ਤੇ ਫ਼ੈਸਲਾ ਲੈਂਦਿਆਂ ਹਾਈਕੋਰਟ ਨੇ  ਇਨਕਮ ਟੈਕਸ ਵਿਭਾਗ ਅਤੇ ਇੰਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੂੰ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।ਡੇਰਾ ਸਿਰਸਾ ਦੀ 1572 ਕਰੋੜ ਦੀ ਜਾਇਦਾਦ ਦੇ ਜਾਂਚ ਹੁਕਮ ਸ਼ੁਰੂ