ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ

ਤਰਨਤਾਰਨ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ-ਦਿਹਾੜੇ ਲੁੱਟ ਮਾਮਲਾ 2 ਲੁਟੇਰੇ ਕਾਬੂ

ਇਕ ਲੱਖ ਕੈਸ਼ ,8 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ,18 ਅਕਤੂਬਰ ਨੂੰ ਪੰਜਾਬ ਨੈਸ਼ਨਲ ਬੈਂਕ ਚ 7 ਲੱਖ 43 ਹਜਾਰ ਦੀ ਹੋਈ ਸੀ ਲੁੱਟ


ਤਰਨਤਾਰਨ ਦੇ ਪਿੰਡ ਜਾਮਰਾਏ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਬੀਤੇ ਦਿਨ ਦਿਹਾੜੇ ਚਾਰ ਹੱਥਿਆਰ ਬੰਦ ਲੂਟਰਿਆਂ ਵੱਲੋਂ ਮਿਲ ਕੇ ਬੈਂਕ ਵਿਚ ਕੀਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਵਾਰਦਾਤ ਸਾਰੀ ਬੈਂਕ ਵਿਚ ਲੱਗੇ ਸੀਸੀਟੀਵੀ ਕੈਂਮਰੇ ਵਿਚ ਕੈਦ ਹੋ ਗਈ ਸੀ ਲੂਟਰਿਆਂ ਨੇ ਬੰਧਕ ਬਣਾ ਪਿਸਤੋਲਾਂ ਦੀ ਨੋਕ ਤੇ ਕੈਸ ਵਾਲੀ ਜਗ੍ਹਾ ਤੇ ਜਾਕੇ ਕੈਸ਼ ਲੁੱਟ ਲਿਆ ਤੇ ਲੈਕੇ ਮੋਕੇ ਤੋ ਫਰਾਰ ਹੋ ਗਏ ਸਨ