ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ

ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ

ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ:ਬੀਤੇ ਦਿਨਾਂ ਤੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਵਿਚਾਲੇ ਪ੍ਰਧਾਨਗੀ ਨੂੰ ਲੈ ਕੇ ਵਿਸ਼ਾ ਬਣਿਆ ਹੋਇਆ ਸੀ।ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ ਇਸ ਮਾਮਲੇ ਵਿੱਚ ਪਟਨਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਨਾਲ ਹਰਵਿੰਦਰ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਬਹਾਲ ਹੋ ਗਈ ਸੀ।ਉਨ੍ਹਾਂ ਨੇ 3 ਸਤੰਬਰ ਨੂੰ ਪ੍ਰਧਾਨ ਵਜੋਂ ਕਾਰਜਕਾਰ ਸਾਂਭਿਆ ਸੀ।ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ ਜਿਸ ਤੋਂ ਬਾਅਦ ਅੱਜ ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਬੈਂਚ ਨੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ।ਜਿਸ ਤੋਂ ਬਾਅਦ ਜਥੇਦਾਰ ਅਵਤਾਰ ਸਿੰਘ ਮੱਕੜ ਹੀ ਪ੍ਰਧਾਨ ਰਹਿਣਗੇ। ਪਰ ਇਸ ਸਬੰਧੀ ਕੇਸ ਪਟਨਾ ਹਾਈ ਕੋਰਟ ਦੇ ਵਿੱਚ ਅਜੇ ਚੱਲਦਾ ਰਹੇਗਾ।ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ,ਜਾਣੋਂ ਤਖਤ ਪਟਨਾ ਸਾਹਿਬ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਇੱਕ ਹੈ ਜਿਸ ਕਾਰਨ ਇਹ ਪਵਿੱਤਰ ਨਗਰ ਸਿੱਖਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ।
-PTCNews