ਦਿਆਲ ਸਿੰਘ ਕਾਲਜ ਦਾ ਨਾਮ ਬਦਲਣ 'ਤੇ ਭੜਕੀ ਹਰਸਿਮਰਤ ਕੌਰ ਬਾਦਲ, ਜਾਣੋਂ ਕਿ ਕਿਹਾ

By Shanker Badra - November 25, 2017 6:11 pm

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ 'ਤੇ ਭੜਕੀ ਹਰਸਿਮਰਤ ਕੌਰ ਬਾਦਲ, ਜਾਣੋਂ ਕਿ ਕਿਹਾ:ਦਿੱਲੀ ਯੂਨੀਵਰਸਿਟੀ ਨਾਲ ਜੁੜਿਆ ਦਿਆਲ ਸਿੰਘ ਕਾਲਜ ਦੇ ਪ੍ਰਬੰਧਕ ਸਭਾ ਦੇ ਪ੍ਰਧਾਨ ਅਮਿਤਾਭ ਸਿਨਹਾ ਨੇ ਨਾਮ ਬਦਲਕੇ ਵੰਦੇ ਮਾਤਰਮ ਕਾਲਜ ਰੱਖਣ ਦਾ ਫ਼ੈਸਲਾ ਲਿਆ ਹੈ।ਦਿਆਲ ਸਿੰਘ ਕਾਲਜ ਦਾ ਨਾਮ ਬਦਲਣ 'ਤੇ ਭੜਕੀ ਹਰਸਿਮਰਤ ਕੌਰ ਬਾਦਲ, ਜਾਣੋਂ ਕਿ ਕਿਹਾਜਿਸਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਲਜ ਦਾ ਨਾਮ ਬਦਲਣ ਵਾਲਿਆਂ ਦੀ ਨਸੀਹਤ ਦੇ ਪਾਈ।ਉਨ੍ਹਾਂ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਬਦਲਿਆ ਜਾਵੇ ਇਹ ਬਿਲਕੁੱਲ ਸਵੀਕਾਰ ਲਾਇਕ ਨਹੀਂ ਹੈ।ਦਿਆਲ ਸਿੰਘ ਕਾਲਜ ਦਾ ਨਾਮ ਬਦਲਣ 'ਤੇ ਭੜਕੀ ਹਰਸਿਮਰਤ ਕੌਰ ਬਾਦਲ, ਜਾਣੋਂ ਕਿ ਕਿਹਾਇੰਨਾ ਹੀ ਨਹੀਂ,ਬੀਬਾ ਬਾਦਲ ਨੇ ਤਾਂ ਇਹ ਵੀ ਕਿਹਾ ਕਿ ਜੋ ਲੋਕ ਇਸ ਕਾਲਜ ਦਾ ਨਾਮ ਬਦਲਣਾ ਚਾਹੁੰਦੇ ਹਨ,ਪਹਿਲਾਂ ਉਹ ਆਪਣੇ ਆਪ ਆਪਣਾ ਨਾਮ ਬਦਲੇ।ਇਸ ਮਸਲੇ ਵਿੱਚ ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਆਪਣੇ ਪੈਸਿਆਂ ਨਾਲ ਕੁੱਝ ਬਣਾ ਸਕਦੇ ਹੋ ਤਾਂ ਬਣਾਓ ਅਤੇ ਉਸਨੂੰ ਜੋ ਚਾਹੇ ਨਾਮ ਦਿਓ।ਦਿਆਲ ਸਿੰਘ ਕਾਲਜ ਦਾ ਨਾਮ ਬਦਲਣ 'ਤੇ ਭੜਕੀ ਹਰਸਿਮਰਤ ਕੌਰ ਬਾਦਲ, ਜਾਣੋਂ ਕਿ ਕਿਹਾਹਰਸਿਮਰਤ ਕੌਰ ਨੇ ਦਿਆਲ ਸਿੰਘ ਨਾਮ ਉੱਤੇ ਬਣੇ ਕਾਲਜ ਦੀ ਵਿਰਾਸਤ ਨੂੰ ਲੈ ਕੇ ਵੀ ਸਵਾਲ ਚੁੱਕਿਆ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵੀ ਸਰਦਾਰ ਦੀਨ ਦਿਆਲ ਸਿੰਘ ਮਜੀਠਿਆ ਦੇ ਯੋਗਦਾਨ ਦੀ ਇੱਜਤ ਕਰਦਾ ਹੈ ਅਤੇ ਉੱਥੋਂ ਵੀ ਉਨ੍ਹਾਂ ਦੇ ਨਾਮ ਉੱਤੇ ਕਾਲਜ ਬਣਾਏ ਗਏ ਹਨ।ਦਿਆਲ ਸਿੰਘ ਕਾਲਜ ਦੇ ਪ੍ਰਬੰਧਕ ਸਭਾ ਦੇ ਪ੍ਰਧਾਨ ਅਮਿਤਾਭ ਸਿਨਹਾ ਨੇ ਕਿਹਾ ਕਿ ਇਹ ਫੈਸਲਾ ਵਹਿਮ ਦੂਰ ਕਰਨ ਲਈ ਲਿਆ ਗਿਆ।
-PTCNews

adv-img
adv-img