ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓ

ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓ

ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓ: ਭਾਰਤੀ ਕਰੰਸੀ ਕਮਜ਼ੋਰ ਹੋਣ ਨਾਲ ਸੋਨੇ ਦਾ ਭਾਅ ਮਹਿੰਗਾ ਹੋ ਜਾਂਦਾ ਹੈ।ਜਿਸਦਾ ਮਤਲਬ ਕਿ ਰੁਪਇਆ ਜਿੰਨ੍ਹਾਂ ਡਿਗੇਗਾ, ਵਿਦੇਸ਼ੀ ਨਿਵੇਸਕਾਂ ਦੀ ਕਮਾਈ ਓਨੀ ਘਟੇਗੀ।ਜਿਸ ਕਾਰਨ ਸ਼ੇਅਰ ਬਾਜ਼ਾਰ ‘ਚ ਇਸ ਸਾਲ ਦੀ ਸਭ ਤੋਂ ਵੱਡੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ।ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓਉੱਤਰੀ ਕੋਰੀਆ ਤੇ ਅਮਰੀਕਾ ਵਿੱਚਕਾਰ ਵੱਧ ਰਹੇ ਤਣਾਅ ਅਤੇ ਭਾਰਤੀ ਕਰੰਸੀ ਕਮਜ਼ੋਰ ਹੋਣ ਨਾਲ ਸੋਨੇ ਦਾ ਆਯਾਤ ਮਹਿੰਗਾ ਹੋਵੇਗਾ।ਡਾਲਰ ਮਹਿੰਗਾ ਹੋਣ ਦਾ ਮਤਲਬ ਹੈ ਰੁਪਏ ਦਾ ਕਮਜ਼ੋਰ ਹੋਣਾ। ਸੋਮਵਾਰ ਨੂੰ ਡਾਲਰ ਦੀ ਕੀਮਤ 64.13 ਰੁਪਏ ਸੀ ਜਦੋਂ ਕਿ ਸ਼ੁੱਕਰਵਾਰ ਨੂੰ ਰੁਪਇਆ 64.79 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ।ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓਸਰਾਫਾ ਮਾਹਿਰਾਂ  ਦਾ ਕਹਿਣਾ  ਹੈ ਕਿ ਸੋਨੇ ਨੂੰ ਤੇਜ਼ੀ ਦੇਣ ਵਾਲੇ ਕਈ ਫੈਕਟਰ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸੋਨੇ ‘ਚ ਤਉਿਹਾਰੀ ਸੀਜ਼ਨ ਤੱਕ ਤੇਜ਼ੀ ਬਣੀ ਰਹੇਗੀ। ਦਵਾਲੀ ਦੇ ਨੇਡ਼ੇ-ਤੇਡ਼ੇ ਸੋਨਾ  ਬਾਜ਼ਾਰ ‘ਚ ਪ੍ਰਤੀ 10 ਗ੍ਰਾਮ 31 ਹਜ਼ਾਰ ਤੋਂ ਪਾਰ ਜਾ ਸਕਦਾ ਹੈ। ਮੌਜੂਦਾ ਸਮੇਂ ਅਮਰੀਕਾ ਅਤੇ ਉੱਤਰੀ ਕੋਰੀਆ ਤਣਾਅ ਸੋਨੇ ਦੀਆਂ ਕੀਮਤਾਂ ਨੂੰ ਤੇਜ਼ੀ ਦੇਣ ਵਾਲਾ ਪ੍ਰਮੁੱਖ ਕਾਰਨ ਹੈ। ਅਜਹੇ ‘ਚ ਭਾਰਤ ਸਮੇਤ ਦੁਨੀਆ ਭਰ ਦੇ ਨਵੇਸ਼ਕ ਸੁਰੱਖਅਿਤ ਮੰਨੇ ਜਾਣ ਵਾਲੇ ਨਵੇਸ਼ ਦੇ ਤੌਰ ‘ਤੇ ਸੋਨੇ ‘ਚ ਪੈਸਾ ਲਾ ਰਹੇ ਹਨ। ਮਾਹਿਰਾਂ  ਮੁਤਾਬਕ ਜੇਕਰ ਇਹ ਤਣਾਅ ਬਰਕਰਾਰ ਰਿਹਾ  ਤਾਂ ਸੋਨੇ ‘ਚ ਨਵੇਸ਼ ਹੋਰ ਵੱਧ ਸਕਦਾ ਹੈ,ਜਿਸ  ਨਾਲ ਇਹ ਮਹਿੰਗਾ  ਹੋਵੇਗਾ।ਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓਸੋਨੇ ਦੀਆਂ ਕੀਮਤਾਂ ਵਧਣ ਅਤੇ 50,000 ਰੁਪਏ ਤੋਂ ਜਿਆਦਾ  ਮੁੱਲ ਦੀ ਖਰੀਦ ‘ਤੇ ਕੇ.ਵਾਈ.ਸੀ. ਨਿਯਮ ਲਾਜ਼ਮੀ ਹੋਣ ਨਾਲ ਸੋਨੇ ਦੀ ਮੰਗ ‘ਤੇ ਬਹੁਤ ਅਸਰ ਹੋਇਆ ਹੈ। ਸਰਕਾਰ ਨੇ ਹਾਲ ਹੀ ‘ਚ 50 ਹਜ਼ਾਰ ਰੁਪਏ ਤੋਂ ਵੱਧ ਮੁੱਲ ਦਾ ਸੋਨਾ ਖਰੀਦਣ  ‘ਤੇ ਪੈਨ ਜ਼ਰੂਰੀ ਕੀਤਾ ਹੈ ਸਰਾਫਾ ਕਾਰੋਬਾਰੀਆਂ ਦਾ ਕਹਿਣਾ  ਹੈ ਕਿ ਪੇਂਡੂ ਇਲਾਕਆਿਂ  ‘ਚ ਪੈਨ ਕਾਰਡ ਧਾਰਕਾਂ ਦੀ ਗਣਿਤੀ ਬਹੁਤ ਘੱਟ ਹੈ ਅਤੇ ਜਿਆਦਾਤਰ  ਮਹਿਲਾਵਾਂ ਆਪਣੀ ਰੋਜ਼ਾਨਾ ਦੀ ਬਚਤ ਨਾਲ ਗਹਣੇ ਖਰੀਦਦੀਆਂ ਹਨ ਅਜਿਹੇ  ‘ਚ 50 ਹਜ਼ਾਰ ਤੋਂ ਵੱਧ ਦੀ ਖਰੀਦਦਾਰੀ ‘ਤੇ ਪੈਨ ਕਾਰਡ ਜ਼ਰੂਰੀ ਹੋਣ ਨਾਲ ਕਾਰੋਬਾਰ ਪ੍ਰਭਾਵਤਿ ਹੋ ਰਹਾ ਹੈਜਦ ਆਵੇਗੀ ਦਿਵਾਲੀ ਤਾਂ ਮਹਿੰਗਾ ਹੋ ਜਾਵੇਗਾ ਸੋਨਾ ਪਰ ਕਿਓ