Advertisment

ਦਿੱਲੀ ਰਾਜ ਸਭਾ ਦੀਆਂ 5 ਸੀਟਾਂ ਲਈ ਚੋਣ 16 ਜਨਵਰੀ ਨੂੰ

author-image
Shanker Badra
New Update
ਦਿੱਲੀ ਰਾਜ ਸਭਾ ਦੀਆਂ 5 ਸੀਟਾਂ ਲਈ ਚੋਣ 16 ਜਨਵਰੀ ਨੂੰ
Advertisment
ਦਿੱਲੀ ਰਾਜ ਸਭਾ ਦੀਆਂ 5 ਸੀਟਾਂ ਲਈ ਚੋਣ 16 ਜਨਵਰੀ ਨੂੰ:ਰਾਜ ਸਭਾ ਦੀਆਂ ਦਿੱਲੀ ਤੋਂ 3 ਸੀਟਾਂ ਸਣੇ ਉਚ ਸਦਨ ਦੀਆਂ 5 ਸੀਟਾਂ ਲਈ ਅਗਲੇ ਮਹੀਨੇ 16 ਜਨਵਰੀ ਨੂੰ ਚੋਣ ਹੋਵੇਗੀ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਰਾਜ ਸਭਾ ਦੀਆਂ ਇਨ੍ਹਾਂ 5 ਸੀਟਾਂ ਦੇ ਚੋਣ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ।ਦਿੱਲੀ ਰਾਜ ਸਭਾ ਦੀ 5 ਸੀਟਾਂ ਲਈ ਚੋਣ 16 ਜਨਵਰੀ ਨੂੰਇਸ ਦੇ ਮੁਤਾਬਕ ਉਤਰ ਪ੍ਰਦੇਸ਼ ਦੀ ਪਹਿਲਾਂ ਤੋਂ ਹੀ ਖਾਲੀ ਇਕ ਸੀਟ 'ਤੇ ਚੋਣ ਕਰਵਾਈ ਜਾਵੇਗੀ।ਦਿੱਲੀ ਦੀਆਂ 3 ਸੀਟਾਂ 'ਤੇ ਕਾਂਗਰਸ ਦੇ ਜਨਾਰਦਨ ਦਿਵੇਦੀ, ਡਾ. ਕਰਨ ਸਿੰਘ ਅਤੇ ਪ੍ਰਵੇਜ਼ ਹਾਸ਼ਮੀ ਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ।ਦਿੱਲੀ ਰਾਜ ਸਭਾ ਦੀ 5 ਸੀਟਾਂ ਲਈ ਚੋਣ 16 ਜਨਵਰੀ ਨੂੰਜਦਕਿ ਸਿੱਕਮ ਡੈਮੋਕ੍ਰੇਟਿਕ ਫਰੰਟ ਦੇ ਰਾਜ ਸਭਾ ਮੈਂਬਰ ਹਿਸ਼ੇ ਲਾਚੁੰਗਪਾ ਦਾ ਕਾਰਜਕਾਲ 23 ਫਰਵਰੀ ਨੂੰ ਪੂਰਾ ਹੋਵੇਗਾ।ਉਥੇ ਹੀ ਉਤਰ ਪ੍ਰਦੇਸ਼ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਮਨੋਹਰ ਪਾਰਿਕਰ ਵਲੋਂ ਇਸ ਸਾਲ 2 ਦਸੰਬਰ ਨੂੰ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀਟ 'ਤੇ ਉਪ ਚੋਣ ਹੋਣੀ ਹੈ।ਇਨ੍ਹਾਂ 5 ਸੀਟਾਂ ਦੀ ਚੋਣ ਲਈ 29 ਦਸੰਬਰ ਨੂੰ ਨੋਟੀਫੇਕੇਸ਼ਨ ਜਾਰੀ ਕੀਤਾ ਜਾਵੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment