ਦੇਖੋ ਕੀ ਕਹਿਣਾ ਹੈ ਸੁੱਚਾ ਸਿੰਘ ਲੰਗਾਹ ਦਾ ਕੋਰਟ ਵਿਚ ਪੇਸ਼ ਹੋਣ ਤੋਂ ਬਾਅਦ

By PTC News Service - October 02, 2017 5:10 pm

ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਵਿੱਚ ਮੰਤਰੀ ਸੁੱਚਾ ਸਿੰਘ ਲੰਗਾਹ ਆਤਮ ਸਮਰਪਣ ਕਰਨ ਲਈ ਪਹੁੰਚੇ , ਅਦਾਲਤ ਨੇ ਲੰਗਾਹ ਦੀ ਆਤਮ ਸਮਰਪਣ ਕਰਨ ਦੀ ਅਰਜ਼ੀ ਨੂੰ ਕੀਤਾ ਖ਼ਾਰਜ , ਅਦਾਲਤ ਨੇ ਕਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਪੰਜਾਬ 'ਚ ਜਾ ਕੇ ਆਤਮ ਸਮਰਪਣ ਕਰਨ।

https://www.facebook.com/ptcnewscrimebeat/videos/1238742619564140/

adv-img
adv-img