ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾ

ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾ

ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾ: ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ।ਇਹ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ।ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾਦੁਸ਼ਹਿਰਾ ਵਿਜੈ ਦਸਵੀਂ ਵਾਲੇ ਦਿਨ ਭਗਵਾਨ ਰਾਮ ਚੰਦਰ ਦੀ ਵਿਜੈ ਹੋਣ ਕਰਕੇ ਮਨਾਇਆ ਜਾਂਦਾ ਹੈ।ਜਿਸ ਕਰਕੇ ਇਸ ਤਿਉਹਾਰ ਨੂੰ ਵਿਜੈ ਦਸ਼ਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਭਗਵਾਨ ਰਾਮ ਚੰਦਰ ਨੇ ਸੀਤਾ ਨੂੰ ਚੁੱਕ ਕੇ ਲਿਜਾਣ ਵਾਲੇ ਦਸ ਸਿਰਾ ਰਾਵਣ ਦਾ ਵਧ ਕੀਤਾ ਗਿਆ ਸੀ।ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾਜਿਸ ਦੇ ਇਤਿਹਾਸ ਵਜੋਂ ਭਾਰਤ ਵਿੱਚ ਦੁਸ਼ਹਿਰਾ ਮਨਾਇਆ ਜਾਂਦਾ ਹੈ।ਇਸ ਦਿਨ ਲੋਕਾਂ ਵਿੱਚ ਬੜੀ ਸਰਧਾ ਹੁੰਦੀ ਹੈ ਅਤੇ ਸ਼ਾਸਤਰ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਬਾਜ਼ਾਰ  ਵਿੱਚ ਰੋਣਕਾਂ ਅਤੇ ਥਾਂ -ਥਾਂ ਮੇਲੇ ਲੱਗਦੇ ਹਨ। ਇਸ ਦਿਨ ਰਾਮਲੀਲਾ ਦਾ ਵੀ ਆਯੋਜਨ ਹੁੰਦਾ ਹੈ।ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾਇਸ ਦਿਨ ਰਾਵਣ ਅਤੇ ਕੁੰਭਕਰਨ, ਮੇਘਨਾਥ ਦੇ ਪੁਤਲੇ ਬਣਾ ਕੇ ਫੂਕੇ ਜਾਂਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਸ਼ਹਿਰਾ ਦਿੱਲੀ ਦੇ ਲਾਲ ਕਿਲਾ ਗਰਾਊਂਡ ਵਿੱਚ ਮਨਾਉਂਣਗੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉੱਪ ਰਾਸ਼ਟਰਪਤੀ ਵੈਂਕਯਾ ਨਾਇਡੂ ਵੀ ਆਪਣਾ ਪਹਿਲਾਂ ਦੁਸ਼ਹਿਰਾ ਦਿੱਲੀ ‘ਚ ਹੀ ਮਨਾਉਣਗੇ। ਇਸ ਤੋਂ ਇਲਾਵਾ ਭਾਰਤ ਤੇ ਸਾਬਕਾ ਰਾਸ਼ਟਰਪਤੀ ਡਾ. ਮਨਮੋਹਨ ਸਿੰਘ ਵੀ ,ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਵੀ ਸਾਮਿਲ ਹੋਣਗੇ।ਦੇਸ਼ ਵਿਦੇਸ਼  ਵਿੱਚ ਮਨਾਇਆ ਜਾਵੇਗਾ ਅੱਜ ਦੁਸ਼ਹਿਰਾ