ਹੋਰ ਖਬਰਾਂ

ਮੰਗਲ ਗ੍ਰਹਿ 'ਤੇ ਜਾਣ ਲਈ ਹੋ ਰਹੀ ਹੈ ਤਿਆਰੀ, ਇੰਨ੍ਹੇ ਭਾਰਤੀਆਂ ਨੇ ਕਰਵਾਈ ਐਡਵਾਂਸ ਬੁਕਿੰਗ! 

By Gagan Bindra -- November 12, 2017 9:11 am -- Updated:Feb 15, 2021

ਧਰਤੀ ਤੋਂ ਬਾਅਦ ਵਿਗਿਅਨੀਆਂ ਵੱਲੋਂ ਲਗਾਤਾਰ ਮੰਗਲ ਗ੍ਰਹਿ 'ਤੇ ਜੀਵਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੇ ਸਾਲ ਭਾਵ 2018 'ਚ ਨਾਸਾ ਵੱਲੋਂ ਇੱਕ ਫਲਾਇਟ ਰਵਾਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਇਸ ਸਫਰ ਲਈ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ।

ਪਰ ਇਸ ਸਭ 'ਚ ਖਾਸੀਅਤ ਇਹ ਹੈ ਕਿ ਕਰੀਬ ਇੱਕ ਲੱਖ ਭਾਰਤੀਆਂ ਨੇ ਮੰਗਲ ਗ੍ਰਹਿ 'ਤੇ ਜਾਣ ਲਈ ਹਾਮੀ ਭਰੀ ਹੈ ਅਤੇ 1,38,899  ਭਾਰਤੀਆਂ ਨੇ ਆਪਣਾ ਨਾਂ ਭੇਜ ਵੀ ਦਿੱਤਾ ਹੈ।ਧਰਤੀ ਤੋਂ ਬਾਅਦ ਵਿਗਿਅਨੀਆਂ ਵੱਲੋਂ ਲਗਾਤਾਰ ਮੰਗਲ ਗ੍ਰਹਿ 'ਤੇ ਜੀਵਨ ਲੱਭਣ ਦੀ ਕੋਸ਼ਿਸ਼ਜੇਕਰ ਨਾਸਾ ਦੀ ਮੰਨੀਏ ਤਾਂ ਮੰਗਲ ਗ੍ਰਹਿ 'ਤੇ ਜਾਣ ਲਈ ਜੋ ਨਾਮ ਫਾਈਨਲ ਹੋਣਗੇ ਉਹਨਾਂ ਨੂੰ ਸਿਲੀਕੋਨ ਮਾਈਕ੍ਰੋਚਿਪ 'ਤੇ ਇਲੈਕਟ੍ਰੋਨ ਮਾਇਕ੍ਰੋਬਿਮ ਨਾਲ ਲਿਖਿਆ ਜਾਵੇਗਾ ਅਤੇ ਯਾਤਰੀਆਂ ਨੂੰ ਆਨਲਾਈਨ ਬੋਰਡਿੰਗ ਪਾਸ ਦਿੱਤੇ ਜਾਣਗੇ।ਧਰਤੀ ਤੋਂ ਬਾਅਦ ਵਿਗਿਅਨੀਆਂ ਵੱਲੋਂ ਲਗਾਤਾਰ ਮੰਗਲ ਗ੍ਰਹਿ 'ਤੇ ਜੀਵਨ ਲੱਭਣ ਦੀ ਕੋਸ਼ਿਸ਼ਆਨਲਾਈਨ ਮੀਡੀਆ ਅਤੇ ਸੂਤਰਾਂ ਮੁਤਾਬਕ ਨਾਸਾ ਕੋਲ ਹੁਣ ਤੱਕ ਕਰੀਬ ਦੋ ਕਰੋੜ 42 ਲੱਖ ਨਾਮ ਆਏ ਹਨ, ਜਿਹਨਾਂ 'ਚੋਂ ਭਾਰਤ ਤੀਜੇ ਨੰਬਰ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਲਾਈਟ 5 ਮਈ ਨੂੰ ਨਿਕਲੇਗੀ ਅਤੇ ਇਹ 26 ਨਵੰਬਰ, 2018 ਨੂੰ ਮੰਗਲ 'ਤੇ ਪੁੱਜੇਗੀ। ਇਹ ਪੂਰਾ ਮਿਸ਼ਨ 720 ਦਿਨ ਦਾ ਹੋਵੇਗਾ।ਧਰਤੀ ਤੋਂ ਬਾਅਦ ਵਿਗਿਅਨੀਆਂ ਵੱਲੋਂ ਲਗਾਤਾਰ ਮੰਗਲ ਗ੍ਰਹਿ 'ਤੇ ਜੀਵਨ ਲੱਭਣ ਦੀ ਕੋਸ਼ਿਸ਼

-PTC News