ਨਗਰ ਨਿਗਮ ਚੋਣਾਂ ਨੂੰ ਲੈ ਕੇ ਖਰਚ ਸੀਮਾ ਵਧ ਕੇ ਹੋਈ ਇੰਨ੍ਹੀ, ਪੜ੍ਹੋ ਹੋਰ ਜਾਣਕਾਰੀ!

ਨਗਰ ਨਿਗਮ ਚੋਣਾਂ ਨੂੰ ਲੈ ਕੇ ਖਰਚ ਸੀਮਾ ਵਧ ਕੇ ਹੋਈ ਇੰਨ੍ਹੀ, ਪੜ੍ਹੋ ਹੋਰ ਜਾਣਕਾਰੀ!
ਨਗਰ ਨਿਗਮ ਚੋਣਾਂ ਨੂੰ ਲੈ ਕੇ ਖਰਚ ਸੀਮਾ ਵਧ ਕੇ ਹੋਈ ਇੰਨ੍ਹੀ, ਪੜ੍ਹੋ ਹੋਰ ਜਾਣਕਾਰੀ!

3 ਨਗਰ ਨਿਗਮ ਅਤੇ 32 ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਲਗਾਏ ਜਾਣ ਵਾਲੇ ਰਿਟਰਨਿੰਗ ਅਧਿਕਾਰੀ, ਪਟਿਆਲਾ 60 ਵਾਰਡ ‘ਚ 6 ਰਿਟਰਨਿੰਗ ਅਧਿਕਾਰੀ ਲਗਾਏ ਜਾਣਗੇ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਖਰਚ ਸੀਮਾ ਵਧ ਕੇ ਹੋਈ ਇੰਨ੍ਹੀ, ਪੜ੍ਹੋ ਹੋਰ ਜਾਣਕਾਰੀ!ਜਲੰਧਰ 80 ਵਾਰਡ ਦੇ ਲਈ 7 ਰਿਟਰਨਿੰਗ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ।  ਅੰਮ੍ਰਿਤਸਰ ਦੇ 85 ਵਾਰਡ ਲਈ 8 ਰਿਟਰਨਿੰਗ ਅਫਸਰਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਜਿਹਨਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਹੈ, ਉਹ 6 ਦਿਸੰਬਰ ਤੱਕ ਆਪਣੀ ਵੋਟ ਬਣਾ ਸਕਣਗੇ। ਕਲਾਸ ਵਨ ਮੁਨੀਸੀਪਲ ਕਮੇਟੀਆਂ ਨੁੰ 1 ਲੱਖ 84 ਹਜ਼ਾਰ ਤੋਂ ਵਧਾ ਕੇ 2 ਲੱਖ 25 ਹਜ਼ਾਰ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਖਰਚ ਸੀਮਾ ਵਧ ਕੇ ਹੋਈ ਇੰਨ੍ਹੀ, ਪੜ੍ਹੋ ਹੋਰ ਜਾਣਕਾਰੀ!ਇਸ ਤਰ੍ਹਾਂ ਕਲਾਸ 2 ‘ਚ ਰਕਮ  ਨੂੰ ਵਧਾ ਕੇ 1.15 ਲੱਖ ਤੋਂ ਵਧਾ ਕੇ 1.40 ਅਤੇ ਕਲਾਸ 3 ਦੀ ਰਕਮ ਨੂੰ 98 ਹਜ਼ਾਰ ਤੋਂ 1.20 ਹਜ਼ਾਰ ਕਰ ਦਿੱਤਾ ਗਿਆ ਹੈ।

ਨਗਰ ਪੰਚਾਇਤਾਂ ਦੀ ਰਾਸ਼ੀ ਨੂੰ 69 ਹਜ਼ਾਰ ਤੋਂ ਵਧਾ ਕੇ 85 ਹਜ਼ਾਰ ਕਰ ਦਿੱਤਾ ਗਿਆ ਹੈ।

ਅੱਜ ਤੋਂ 20 ਦਿਸੰਬਰ ਤੱਕ ਕੋਡ ਆਫ ਕੰਡਕਟ ਜਾਰੀ ਰਹੇਗਾ ਅਤੇ ਸਵੇਰੇ 8 ਤੋਂ 4 ਵਜੇ ਤੱਕ ਵੋਟਿੰਗ ਪ੍ਰਕਿਰਿਆ ਚੱਲੇਗੀ।

—PTC News