ਮੁੱਖ ਖਬਰਾਂ

ਨਸ਼ਾ ਤੱਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮ ਕੋਲੋਂ ਪੈਸੇ ਲੈਣ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਹੋਏ ਗ੍ਰਿਫਤਾਰ!

By Joshi -- August 05, 2017 5:08 pm -- Updated:Feb 15, 2021

ਮੁਹਾਲੀ ਐਸ.ਟੀ.ਐਫ ਦੀ ਟੀਮ ਨੇ ਬਠਿੰਡਾ ਇੰਟੈਲੀਜੈਂਸ ਦੇ ਇਕ ਹਵਲਦਾਰ, ਦੋ ਸਿਪਾਹੀ ਤੇ ਇਕ ਐਸ.ਆਈ ਸਮੇਤ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਸ਼ਾ ਤੱਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮ ਕੋਲੋਂ ਪੈਸੇ ਲੈਣ ਦੇ ਮਾਮਲੇ ਵਿੱਚ ਇਕ ਹਵਲਦਾਰ, ਦੋ ਸਿਪਾਹੀ ਤੇ ਇਕ ਐਸ.ਆਈ ਸਮੇਤ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹਨਾਂ ਨੇ ਲਾਲੜੂ ਵਿਚ ਨਾਕੇ ਦੌਰਾਨ ਨਸ਼ਾ ਤੇ ਪੇਸੈ ਲੈ ਕੇ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ।

—PTC News