Advertisment

ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ

author-image
Shanker Badra
New Update
ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ
Advertisment
ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ:ਬਿਹਾਰ 'ਚ ਭਾਗਲਪੁਰ ਦੇ ਨਾਥਨਗਰ 'ਚ ਇੱਕ ਜਲੂਸ ਨੂੰ ਲੈ ਦੋ ਫਿਰਕਿਆਂ ਦੇ ਵਿਚਕਾਰ ਹਿੰਸਕ ਝੜਪਾਂ ਹੋ ਗਈਆਂ ਹਨ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਇੰਟਰਨੈਂਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀਇਹ ਮੁਸਲਿਮ ਇਲਾਕਾ ਹੈ।ਇਕ ਦਿਨ ਪਹਿਲਾਂ ਨਾਥਨਗਰ ਇਲਾਕੇ 'ਚ ਹੋਈਆਂ ਝੜਪਾਂ ਤੋਂ ਬਾਅਦ ਕੋਈ ਅਫਵਾਹ ਨਾ ਫੈਲੇ,ਇਸ ਲਈ ਇੰਟਰਨੈਂਟ ਬੰਦ ਕਰ ਦਿੱਤੀ ਗਈ ਹੈ।ਵਿਕਰਮ ਸੰਵਤ ਨੂੰ ਲੈ ਕੇ ਜਲੂਸ ਕੱਢਿਆ ਜਾ ਰਿਹਾ ਸੀ।ਜਲੂਸ ਰਾਹੀਂ ਲੋਕਾਂ ਨੂੰ ਹਿੰਦੂ ਕੈਲੰਡਰ ਵਿਅਸਥਾ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ।
Advertisment
ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀਇਹ ਜਲੂਸ ਮਜਨੀ ਚੌਕ ਦੇ ਕੋਲ ਰੁਕ ਗਿਆ।ਦੱਸਿਆ ਜਾ ਰਿਹਾ ਹੈ ਕਿ ਜਲੂਸ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ।ਦੋਵਾਂ ਸਮੂਹਾਂ ਵਿਚਕਾਰ ਪਹਿਲਾਂ ਬਹਿਸ ਹੋਈ।ਜਿਸ ਤੋਂ ਬਾਅਦ 'ਚ ਹਿੰਸਾ ਦਾ ਰੂਪ ਲੈ ਲਿਆ।ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀਕੁਝ ਸ਼ਰਾਰਤੀ ਤੱਤਾਂ ਨੇ ਇਕ ਦੋਪਹਿਆ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ।ਕੁਝ ਦੁਕਾਨਾਂ 'ਚ ਵੀ ਭੰਨ-ਤੋੜ ਕੀਤੀ ਗਈ।ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਪਰ ਹਾਲਾਤ ਬਿਗੜਦੇ ਦੇਖ ਕੇ ਪੁਲਿਸ ਨੂੰ ਓਪਨ ਫਾਈਰਿੰਗ ਕਰਨੀ ਪਈ।ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀਦੱਸਿਆ ਜਾ ਰਿਹਾ ਹੈ ਕਿ ਪੁਲਿਸ 'ਤੇ ਵੀ ਪਥਰਾਅ ਕੀਤਾ ਗਿਆ।ਨਾਥਨਗਰ ਵਿਚ ਦੋ ਫਿਰਕਿਆਂ 'ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀਘਟਨਾ ਦੇ ਮੱਦੇਨਜ਼ਰ ਐਤਵਾਰ ਜ਼ਿਆਦਾ ਹਾਲਾਤ ਨਾ ਵਿਗੜਨ,ਇਸ ਲਈ ਸ਼ਾਂਤੀ ਬਣਾਈ ਰੱਖਣ ਲਈ ਇੰਟਰਨੈਂਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। -PTCNews-
latest-news india-latest-news news-in-punjab %e0%a8%a8%e0%a8%be%e0%a8%a5%e0%a8%a8%e0%a8%97%e0%a8%b0-%e0%a8%b5%e0%a8%bf%e0%a8%9a-%e0%a8%b9%e0%a8%bf%e0%a9%b0%e0%a8%b8%e0%a8%95-%e0%a8%9d%e0%a9%9c%e0%a8%aa%e0%a8%be%e0%a8%82
Advertisment

Stay updated with the latest news headlines.

Follow us:
Advertisment