ਨਿਊਜੀਲੈਂਡ ਔਰਤਾਂ ਦੀ ਜਿੱਤ ਵਾਲਾ ਸਿਲਸਿਲਾ ਜਾਰੀ

ਭਾਰਤ ਨੂੰ ਹਰਾ ਨਿਊਜੀਲੈਂਡ ਨੇ ਲਈ 4-0 ਦੀ ਲੀਡ।

ਚੋਥੇ ਟੈਸਟ ਮੈਚ ਵਿਚ ਭਾਰਤ ਨੂੰ 3-0 ਨਾਲ ਹਰਾਇਆ।

ਪੰਜਵਾਂ ਤੇ ਆਖਰੀ ਟੈਸਟ ਮੈਚ ਕਲ ਹਮਿਲਟਨ ਵਿਚ ਖੇਡਿਆ ਜਾਵੇਗਾ।

ਪਹਿਲੇ ਤਿੰਨ ਟੈਸਟ ਮੈਚ ਨਿਊਜੀਲੈਂਡ 4-1,8-2 ਅਤੇ 3-2 ਨਾਲ ਜਿੱਤ ਚੁੱਕੀ ਹੈ।

—PTC NEWS