ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ?  

ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ? 

ਨੋਟਬੰਦੀ ਨੂੰ ਹੋਇਆ ਸਾਲ ਪੂਰਾ,ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ?ਨੋਟਬੰਦੀ ਦੇ ਇਕ ਸਾਲ ਬੀਤਣ ਤੋਂ ਬਾਅਦ ਹਾਲਾਤ ਆਮ ਵਰਗੇ ਹੀ ਹਨ।ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ? ਆਮ ਲੋਕਾਂ ਤੇ ਵਿਰੋਧੀਆਂ ਦੀਆਂ ਇਸ ਗੱਲ ‘ਤੇ ਨਜ਼ਰਾਂ ਹਨ ਕਿ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੀ ਕਰਨ ਜਾ ਰਹੇ ਹਨ।ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 8 ਨਵੰਬਰ ਨੂੰ ਅੱਗੇ ਦੀ ਰਣਨੀਤੀ ਦਾ ਰੋਡਮੈਪ ਤਿਆਰ ਕਰ ਸਕਦੇ ਹਨ।ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ? ਕਿਹਾ ਜਾ ਰਿਹਾ ਹੈ ਕਿ ਇਸ ਲਈ ਉੱਚ ਪੱਧਰੀ ਬੈਠਕਾਂ ਦਾ ਦੌਰ ਜਾਰੀ ਹੈ।ਦੱਸ ਦੇਈਏ ਕਿ 10 ਨਵੰਬਰ ਨੂੰ ਸਾਰੇ ਕੇਂਦਰੀ ਮੰਤਰੀ ਦੀ ਬੈਠਕ ਵੀ ਬੁਲਾਈ ਗਈ ਹੈ।ਕਿਹਾ ਜਾ ਰਿਹਾ ਹੈ ਕਿ ਪੀਐਮ ਨੇ ਨੋਟਬੰਦੀ ਤੋਂ ਬਾਅਦ ਅਗਲਾ ਟਾਰਗੇਟ ਬੇਨਾਮੀ ਜਾਇਦਾਦ ਨੂੰ ਬਣਾਇਆ ਹੈ। ਇਸ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ? ਜ਼ਿਕਰਯੋਗ ਹੈ ਕਿ ਵਿਰੋਧੀ ਇਸ ਦਿਨ ਨੂੰ ਕਾਲੇ ਦਿਨ ਦੇ ਰੂਪ ‘ਚ ਮਨਾਉਣਗੇ ਤੇ ਉੱਥੇ ਹੀ ਸਰਕਾਰ ਇਸ ਨੂੰ ਐਂਟੀ ਬਲੈਕ ਮਨੀ ਡੇਅ ਵਜੋਂ ਮਨਾਏਗੀ।ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੀ ਯੋਜਨਾ ਵੀ ਤੈਹਿ:ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ?  ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਤੋਂ ਬਾਅਦ ਆਪਣਾ ਅਗਲਾ ਟਾਰਗੇਟ ਬੇਨਾਮੀ ਜਾਇਦਾਦ ਨੂੰ ਬਣਾਇਆ ਹੈ ਤੇ ਇਸ ਦੇ ਖਿਲਾਫ ਪੂਰੇ ਦੇਸ਼ ਅਭਿਆਨ ਚਲਾਇਆ ਜਾਏਗਾ।ਜੇਕਰ ਮਾਲਿਕਾਨਾ ਹੱਕ ਦੇ ਕਾਨੂੰਨੀ ਸਬੂਤ ਨਾ ਮਿਲੇ ਤਾਂ ਬੇਨਾਮੀ ਜਾਇਦਾਦਾਂ ਨੂੰ ਸਰਕਾਰ ਆਪਣੇ ਕਬਜ਼ੇ ‘ਚ ਲੈ ਸਕਦੀ ਹੈ।ਇਨ੍ਹਾਂ ਬੇਨਾਮੀ ਜਾਇਦਾਦਾਂ ਨੂੰ ਵੀ ਗਰੀਬਾਂ ਲਈ ਕਿਸੇ ਯੋਜਨਾ ਨਾਲ ਜੋੜਿਆ ਜਾਵੇਗਾ,ਜਿਵੇਂ ਕਿ ਬਲੈਕ ਮਨੀ ਲਈ ਦੁਬਾਰਾ ਲਿਆਂਦੀ ਡਿਸਕਲੋਜ਼ਰ ਸਕੀਮ ਤਹਿਤ ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ‘ਚ ਪਾਈ ਗਈ ਸੀ।ਨੋਟਬੰਦੀ ਨੂੰ ਹੋਇਆ ਸਾਲ ਪੂਰਾ, ਜਾਣੋਂ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ ?  ਸਰਕਾਰ ਨੂੰ ਉਮੀਦ ਹੈ ਕਿ ਬੇਨਾਮੀ ਜਾਇਦਾਦ ਦੇ ਖਿਲਾਫ ਪ੍ਰਸਤਾਵਿਤ ਅਭਿਆਨ ‘ਚ ਕਈ ਸਫੇਦਪੋਸ਼ ਨੇਤਾਵਾਂ ‘ਤੇ ਵੀ ਗਾਜ ਡਿੱਗ ਸਕਦੀ ਹੈ।ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣੇ ਇਸ ਬਿੱਲ ਜਾਂ ਪਹਿਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੋਸ ਅਤੇ ਨਿਰਣਾਇਕ ਕਦਮ ਚੁੱਕ ਰਹੇ ਹਨ।
PTC News