ਮੁੱਖ ਖਬਰਾਂ

ਪਠਾਨਕੋਟ ਵਿਖੇ ਯੂਥ ਅਕਾਲੀ ਦਲ ਵੱਲੋਂ ਧਰਨਾ, ਪਠਾਨਕੋਟ ਜੰਮੂ ਹਾਈਵੇ ਜਾਮ 

By Joshi -- December 08, 2017 10:01 am -- Updated:December 08, 2017 10:05 am

ਪਠਾਨਕੋਟ ਵਿਖੇ ਯੂਥ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਦੀ ਅਗਵਾਈ ਹੇਠ ਧਰਨਾ ਲਗਾਏ ਜਾਣ ਦੀ ਖਬਰ ਹੈ।
ਪਠਾਨਕੋਟ ਵਿਖੇ ਯੂਥ ਅਕਾਲੀ ਦਲ ਵੱਲੋਂ ਧਰਨਾ, ਪਠਾਨਕੋਟ ਜੰਮੂ ਹਾਈਵੇ ਜਾਮ ਇਸ ਧਰਨੇ 'ਚ ਪਠਾਨਕੋਟ-ਜੰਮੂ ਹਾਈਵੇ ਨੂੰ ਜਾਮ ਕੀਤਾ ਗਿਆ ਹੈ।
ਪਠਾਨਕੋਟ ਵਿਖੇ ਯੂਥ ਅਕਾਲੀ ਦਲ ਵੱਲੋਂ ਧਰਨਾ, ਪਠਾਨਕੋਟ ਜੰਮੂ ਹਾਈਵੇ ਜਾਮ ਧਰਨੇ ਵਾਲੀ ਜਗ੍ਹਾ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਯੂਥ ਵਰਕਰ ਮੌਜੂਦ ਹਨ, ਜਿੰਨ੍ਹਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

—PTC News

  • Share