‘ਪਦਮਾਵਤੀ’ ਦੇ ਸਮਰਥਨ ‘ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂ

'ਪਦਮਾਵਤੀ' ਦੇ ਸਮਰਥਨ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂ

‘ਪਦਮਾਵਤੀ’ ਦੇ ਸਮਰਥਨ ‘ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂ:ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਇਨ੍ਹੀਂ ਦਿਨੀਂ ਵਿਵਾਦਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ।ਇਸ ਵਿਵਾਦ ਨੂੰ ਦੇਖਦੇ ਹੋਏ ਕਈ ਬਾਲੀਵੁੱਡ ਸੈਲੀਬ੍ਰਿਟੀ ‘ਪਦਮਾਵਤੀ’ ਦਾ ਸਮਰਥਨ ਕਰ ਰਹੇ ਹਨ।'ਪਦਮਾਵਤੀ' ਦੇ ਸਮਰਥਨ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂਹੁਣ ਇਨ੍ਹਾਂ ਦੀ ਲਿਸਟ ‘ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਦਾ ਨਾਂ ਜੁੜ ਚੁੱਕਿਆ ਹੈ।ਸੂਤਰਾਂ ਮੁਤਾਬਕ ਜਦ ਆਮਿਰ ਨੂੰ ਦੀਪਿਕਾ ਪਾਦੁਕੋਣ ਦਾ ਸਿਰ ਕੱਟਣ ‘ਤੇ 5 ਕਰੋੜ ਦੇ ਇਨਾਮ ਵਾਲੀ ਖਬਰ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਜਲਦ ਹੀ ਦੀਪਿਕਾ ਦਾ ਹਾਲ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ,ਉਨ੍ਹਾਂ ਨੂੰ ਦੀਪਿਕਾ ਦੀ ਕਾਫੀ ਚਿੰਤਾ ਹੋ ਰਹੀ ਸੀ।'ਪਦਮਾਵਤੀ' ਦੇ ਸਮਰਥਨ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਨੇ ਦੀਪਿਕਾ ਨਾਲ ਕਾਫੀ ਸਮਾਂ ਗੱਲਬਾਤ ਕੀਤੀ ਅਤੇ ਵਿਵਾਦ ਬਾਰੇ ਵਿਸਤਾਰ ਨਾਲ ਜਾਣਕਾਰੀ ਲਈ।ਉਨ੍ਹਾਂ ਦੀਪਿਕਾ ਨੂੰ ਕਿਹਾ ਕਿ ਜੇਕਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਈ ਤਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।'ਪਦਮਾਵਤੀ' ਦੇ ਸਮਰਥਨ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂਇਸਦੇ ਨਾਲ ਹੀ ਦੀਪਿਕਾ ਦੀ ਬਾਲੀਵੁੱਡ ਡੈਬਿਊ ਫਿਲਮ ਦੇ ਸਹਿ-ਅਭਿਨੇਤਾ ਸ਼ਾਹਰੁਖ ਖਾਨ ਵੀ ਉਨ੍ਹਾਂ ਦੇ ਸਮਰਥਨ ‘ਚ ਅੱਗੇ ਆਏ ਹਨ।ਦੱਸਿਆ ਜਾ ਰਿਹਾ ਹੈ ਕਿ ਕਿੰਗ ਖਾਨ ਨੇ ਵੀ ਦੀਪਿਕਾ ਨਾਲ ਫੋਨ ‘ਤੇ ਗੱਲ ਕੀਤੀ।ਦੱਸਣਯੋਗ ਹੈ ਕਿ ਫਿਲਮ ਦੀ ਰਿਲੀਜ਼ ਦੇ ਵਿਰੋਧ ਦੇ ਕਾਰਨ ਦੀਪਿਕਾ ਪਾਦੁਕੋਣ ਅਤੇ ਸੰਜੇ ਲੀਲਾ ਭੰਸਾਲੀ ਨੂੰ ਸਿਰ ਅਤੇ ਨੱਕ ਵੱਢੇ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ।'ਪਦਮਾਵਤੀ' ਦੇ ਸਮਰਥਨ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ ,ਜਾਣੋਂਹਾਲਾਕਿ ਇਸ ਤੋਂ ਬਾਅਦ ਉਸਦੀ ਸੁਰਖਿਆ ਕਾਫੀ ਵਧਾ ਦਿੱਤੀ ਗਈ ਹੈ।ਫਿਲਮ ‘ਚ ਦੀਪਿਕਾ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ।
-PTCNews