ਪਦਮ ਪੁਰਸਕਾਰਾਂ ਦਾ ਐਲਾਨ, ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ

ਪਦਮ ਪੁਰਸਕਾਰਾਂ ਦਾ ਐਲਾਨ, ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ

ਮਰਹੂਮ ਅਰੁਣ ਜੇਤਲੀ, ਸੁਸ਼ਮਾ ਸਵਰਾਜ, ਜਾਰਜ ਫਰਨੈਂਡਿਸ ਤੇ ਮਨੋਹਰ ਪਾਰਿਕਰ ਨੂੰ ਪਦਮ ਵਿਭੂਸ਼ਣ ਅਵਾਰਡ, ਆਨੰਦ ਮਹਿੰਦਰਾ, ਪੀ.ਵੀ.ਸਿੰਧੂ, ਐੱਮ.ਸੀ. ਮੈਰੀ ਕਾਮ ਨੂੰ ਮਿਲੇਗਾ ਪਦਮ ਵਿਭੂਸ਼ਣ ਅਵਾਰਡ, ਬਾਲੀਵੁੱਡ ‘ਚੋਂ ਕੰਗਨਾ ਰਨਾਵਤ, ਅਦਨਾਨ ਸਾਮੀ, ਏਕਤਾ ਕਪੂਰ ਤੇ ਕਰਣ ਜੌਹਰ ਨੂੰ ਪਦਮ ਸ਼੍ਰੀ ਅਵਾਰਡ, ਲੰਗਰ ਬਾਬਾ’ ਜਗਦੀਸ਼ ਲਾਲ ਅਹੂਜਾ ਨੂੰ ਵੀ ਪਦਮ ਸ਼੍ਰੀ ਅਵਾਰਡ।