ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦ

ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦ

ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦ:ਭਾਰਤੀ ਕਸਟਮ ਅਧਿਕਾਰੀਆਂ ਨੂੰ ਵੱਡੀ ਸਫਲਤਾ ਮਿਲੀ ਹੈ।ਭਾਰਤੀ ਕਸਟਮ ਅਧਿਕਾਰੀਆਂ ਨੇ ਅਟਾਰੀ ਸਟੇਸ਼ਨ ਤੇ ਪੁਰਾਤਨ ਸਿੱਕਿਆਂ ਸਮੇਤ ਇੱਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਹੈ।ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦ ਕੀਤੇ ਗਏ ਹਨ।ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈਸ ਚੋਂ 100 ਇਤਿਹਾਸਕ ਸਿੱਕੇ ਬਰਾਮਦਦੱਸਿਆ ਜਾਂਦਾ ਹੈ ਕਿ ਇਹ ਸਿੱਕੇ ਮੁਗ਼ਲ ਰਾਜ ਨਾਲ ਸਬੰਧਿਤ ਪੁਰਾਤਨ ਤੇ ਇਤਿਹਾਸਿਕ ਸਿੱਕੇ ਹਨ ਜੋ ਬਹੁਤ ਹੀ ਬੇਸ਼ਕੀਮਤੀ ਹਨ।
-PTCNews