ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ, ......ਜਾਣੋ

By Gagan Bindra - October 03, 2017 9:10 am

ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋ: ਪਿਆਜ਼ ਦੀ ਵਰਤੋਂ ਹਰ ਘਰ ਵਿੱਚ ਹੁੰਦੀਹੈ। ਪਿਆਜ਼ ਨੂੰ ਦਾਲਾਂ, ਸ਼ਬਜੀਆਂ ਦਾ ਸੁਆਦ ਵਧਾਉਣ ਦੇ ਲਈ ਵਰਤਿਆਂ ਜਾਂਦਾ ਹੈ। ਕੁੱਝ ਲੋਕ ਤਾਂ ਇਸ ਨੂੰ ਸਲਾਦ ਦੇ ਤੌਰ 'ਤੇ ਕੱਚਾ ਖਾਣਾ ਪਸੰਦ ਕਰਦੇ ਹਨ। ਇਸ ਨਾਲ ਖਾਣੇ ਦਾ ਸੁਆਦ ਦੌਗੁਣਾ ਹੋ ਜਾਂਦਾ ਹੈ। ਪਿਆਜ਼ ਆਪਣੇ ਅੰਦਰ ਅਨੇਕਾਂ ਗੁਣ ਸਮੋਈ ਬੈਠਾ ਹੈ।ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋਵਿਟਾਮਿਨ - ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਨਾਲ ਭਰਪੂਰ ਪਿਆਜ਼ 5000 ਸਾਲ ਪਹਿਲਾਂ ਤੋਂ ਉਗਾਇਆ ਜਾ ਰਿਹਾ ਹੈ। ਪਿਆਜ਼ ਵਿਚਲੇ ਫ਼ਾਇਦੇ ਇਸਦੀਆਂ ਬਾਹਰਲੀਆਂ ਪਰਤਾਂ ਵਿੱਚ ਹੁੰਦੇ ਹਨ। ਇਸੇ ਲਈ ਪਿਆਜ਼ ਨੂੰ ਛਿੱਲਣ ਲੱਗਿਆ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਪਿਆਜ਼ ਦਾ ਬਾਹਰਲਾ ਪਤਲਾ ਛਿੱਲੜ ਹੀ ਲਾਹਿਆ ਜਾਵੇ ਨਾ ਕਿ ਬਾਹਰਲੀ ਪਰਤ ਵੀ ਨਾਲ ਹੀ ਸੁੱਟ ਦਿੱਤੀ ਜਾਵੇ।ਪਿਆਜ਼ ਕਾਫੀ ਮਾਤਰਾ ਵਿੱਚ ਵਿਟਾਮਿਨ , ਮਨਿਰਲਸ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਪਿਆਜ਼ ਦੀ ਜਿਆਦਾ ਵਰਤੋਂ ਨਾਲ ਸਰੀਰ ਨੂੰ ਕਈ ਨੁਕਸਾਨ ਪਹੁੰਚਦੇ ਹਨ, ਜਿਸ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ। ਆਓ ਜਾਣਦੇ ਹਾਂ
1. ਸਾਹ ਦੀ ਬਦਬੂ:ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋਜੋ ਲੋਕ ਕੱਚੇ ਪਿਆਜ਼ ਦੀ ਜਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਦੇ ਮੂੰਹ ਵਿੱਚੋ ਬਦਬੂ ਆਉਣ ਲੱਗਦੀ ਹੈ। ਇਸ ਨਾਲ ਗੱਲ ਕਰਨ ਨਾਲ ਸਾਹਮਣੇ ਵਾਲੇ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਮੂੰਹ ਵਿੱਚੋ ਬਦਬੂ ਦੀ ਵਜ੍ਹਾ ਨਾਲ ਵਿਅਕਤੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਛਾਤੀ ਵਿੱਚ ਜਲਣ :ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋਪਿਆਜ਼ ਦੀ ਜਿਆਦਾ ਵਰਤੋਂ ਨਾਲ ਛਾਤੀ ਵਿੱਚ ਜਲਣ ਹੋਣ ਦੀ ਸਮੱਸਆਿ ਹੋ ਜਾਂਦੀ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਜਾ ਕੇ ਕਾਡਿਲੀਵਰ ਸਿਸਟਿਮ ਨੂੰ ਨੁਕਸਾਨ ਪਹੁੰਚਦਾ ਹੈ,ਜਿਸ ਨਾਲ ਛਾਤੀ ਵਿੱਚ ਜਲਣ ਹੋਣ ਲੱਗਦੀ ਹੈ।
3.ਐਸੀਡਟੀ:ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋਜਿਆਦਾ ਵਿੱਚ ਕਾਫੀ ਜਿਆਦਾ ਮਾਤਰਾ ਵਿੱਚ ਗਲੂਕੋਸ ਅਤੇ ਫ੍ਰਕਟੋਜ ਹੁੰਦੇ ਹਨ, ਇਸ ਦੀ ਜਿਆਦਾ ਵਰਤੋਂ ਕਰਨ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਅਜਹੇ ਵਿੱਚ ਜਦੋਂ ਭੋਜਨ ਦੇ ਨਾਲ ਜਿਆਦਾ ਮਾਤਰਾ ਵਿੱਚ ਕੱਚਾ ਜਿਆਦਾ ਖਾਦਾ ਜਾਂਦਾ ਹੈ ਤਾਂ ਖਾਣਾ ਪਚਾਉਣ ਵਿੱਚ ਕਾਫੀ ਮੁਸ਼ਕਲਿ ਹੁੰਦੀ ਹੈ ਅਤੇ ਪੇਟ ਵਿੱਚ ਅਫਾਰਾ ਬਣ ਜਾਂਦਾ ਹੈ।
4.ਕਬਜ਼ ਅਤੇ ਪੇਟ ਦਰਦ:ਕਦੇ ਸੋਚਿਆ ਕਿ ਪਿਆਜ਼ ਏਨਾ ਨੁਕਸਾਨਦਾਇਕ ਹੋ ਸਕਦਾ,ਜਾਣੋਪਿਆਜ਼ ਵਿੱਚ ਮੌਜੂਦ ਫਾਈਬਰ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਦੀ ਜਿਆਦਾ ਮਾਤਰਾ ਵਿੱਚ ਵਰਤੋਂ ਨਾਲ ਸਰੀਰ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ।

adv-img
adv-img