ਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀ

ਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀ

ਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਸਰਕਾਰ ਚਾਰ ਕਰੋੜ ਪੇਂਡੂ ਘਰਾਂ ਨੂੰ ਬਿਜਲੀ ਕੁਨੈਕਸ਼ਨ ਮੁਫ਼ਤ ਮੁਹੱਈਆ ਕਰੇਗੀ ਤਾਂ ਕਿ ਗਰੀਬਾਂ ਦੀ ਵੀ ਬਿਜਲੀ ਤੱਕ ਪਹੁੰਚ ਹੋ ਸਕੇ।‘ਪ੍ਰਧਾਨ ਮੰਤਰੀ ਸਹਿਜ ਬਿਜਲੀ  ਹਰ ਘਰ ਯੋਜਨਾ ਸ਼ੁਰੂ ਕਰਨ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀਕਿ ਇਸ ਸਕੀਮ ਦਾ ਮੰਤਵ 31 ਮਾਰਚ 2019 ਤੱਕ ਦੇਸ਼ ਦੇ ਹਰੇਕ ਘਰ ਨੂੰ ਬਿਜਲੀ  ਕੁਨੈਕਸ਼ਨ ਮੁਹੱਈਆ ਕਰਨਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਅਜੇ ਵੀ ਹਨੇਰੇ ਦੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ  ਹਨ।ਜਿੰਨ੍ਹਾਂ ਦੀ ਭਾਜਪਾ ਤੋਂ ਬਿਨ੍ਹਾਂ ਹੋਰ ਕਿਸੇ ਵੀ ਪਾਰਟੀ ਨੇ ਵੀ ਬਾਂਹ ਨਹੀਂ ਫੜੀ।ਇਸ ਸਕੀਮ ਦੀ ਸ਼ੁਰੂਆਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀਕਿ ਇਹ ਬਹੁਤ ਮੰਦਭਾਗਾ ਹੈ ਕਿ ਦੇਸ਼ ਦੇ ਚਾਰ ਕਰੋੜ  ਘਰਾਂ ਨੂੰ ਅੱਜ ਤੱਕ ਬਿਜਲੀ ਨਹੀਂ ਮਿਲੀ ।ਜ਼ਿਕਰਯੋਗ ਹੈ ਕਿ ‘ਪ੍ਰਧਾਨ ਮੰਤਰੀ ਸਹਿਜ  ਬਿਜਲੀ  ਹਰ ਘਰ ਯੋਜਨਾ ਵਿੱਚ  ਵੱਡਾ ਫੰਡ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਪੇਂਡੂ ਗਰੀਬਾਂ ਨੂੰ ਉਨ੍ਹਾਂ ਦੇ ਘਰਾਂ ਦੀ ਡਿਓਢੀ  ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ ਅਤੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ  ਨਹੀਂ ਜਾਣਾ ਪਵੇਗਾ।ਇਹ ਫੈਸਲਾ ਸਰਕਾਰ ਨੂੰ 16,320 ਕਰੋੜ ਰੁਪਏ ਦਾ ਪਵੇਗਾ। ਪਰ ਇਸ ਦਾ ਭਾਰ ਗਰੀਬਾਂ ਉਤੇ ਨਹੀਂ ਪਾਇਆ ਜਾਵੇਗਾ।ਪੇਂਡੂ ਗਰੀਬਾਂ ਨੂੰ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ  ਜਾਣਗੇ-ਸ੍ਰੀ ਮੋਦੀ