ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼

ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼

ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼:ਦੋਵੇਂ ਵੱਡੀ ਫਿਲਮਾਂ ‘ਪੈਡਮੈਨ’ ਅਤੇ ‘ਪਦਮਾਵਤ’ ਵੱਡੇ ਪਰਦੇ ਇਕ ਹੀ ਦਿਨ ਟਕਰਾਣ ਜਾ ਰਹੀਆਂ ਸਨ।ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼ਇਸ ਕਰਕੇ ਡਿਸਟਰੀਬਿਉਟਰਾਂ ਲਈ ਵੀ ਮੁਸ਼ਕਿਲ ਖੜ੍ਹੀ ਹੋ ਗਈ ਸੀ ,ਪਰ ਹੁਣ ਡਿਸਟਰੀਬਿਉਟਰਾਂ ਦੀ ਇਹ ਸੱਮਸਿਆ ਦਾ ਵੀ ਹਲ ਨਿਕਲ ਗਿਆ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਫ਼ਿਲਮ ਦੀ ਰਿਲੀਜ਼ ਦੀ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਸੰਜੇ ਲੀਲਾ ਭੰਸਾਲੀ ਅਤੇ ਵਾਇਕਾਮ ਟੀਮ ਨੇ ਪੈਡਮੈਨ ਫਿਲਮ ਦੀ ਟੀਮ ਨਾਲ ਫਿਲਮ ਦੀ ਰੀਲੀਜ਼ ਡੇਟ ਅੱਗੇ ਵਧਾਣ ਦੀ ਗੱਲ ਕਰਨ ਲਈ ਮੁਲਾਕਾਤ ਕੀਤੀ ਸੀ।ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼ਪੈਡਮੈਨ ਨੇ ਵੱਡਾ ਫੈਸਲਾ ਲਿਆ ਹੈ ਅਤੇ ਫਿਲਮ ਦੀ ਤਾਰੀਕ ਅੱਗੇ ਵਧਾ ਦਿੱਤੀ ਹੈ।ਪਹਿਲਾਂ ਦੋਵੇਂ ਫਿਲਮ ‘ਪਦਮਾਵਤ’ ਅਤੇ ‘ਪੈਡਮੈਨ’ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ‘ਪਦਮਾਵਤ’ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਕਲੋਤੀ ਫਿਲਮ ਹੈ।ਅਕਸ਼ੇ ਕੁਮਾਰ ਨੇ ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਅੱਗੇ ਵਧਾ ਕੇ ਡਿਸਟਰੀਬਿਉਟਰਾਂ ਨੂੰ ਤੋਹਫਾ ਦਿੱਤਾ ਹੈ।ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼ਦੋਂਵੇ ਫਿਲਮਾਂ ਵੱਡੇ ਬਰਾਂਡ ਦੀਆਂ ਹਨ ਇਸ ਕਰਕੇ ਇਹ ਜ਼ਰੂਰੀ ਵੀ ਸੀ ਕਿ ਦੋਵਾਂ ਨੂੰ ਬਰਾਬਰ ਦੀ ਸਪੇਸ ਮਿਲੇ ਤਾਂ ਜੋਂ ਦਰਸ਼ਕ ਵੀ ਦੋਵੇਂ ਫਿਲਮਾਂ ਦਾ ਆਨੰਦ ਮਾਣ ਸਕਨ ਅਤੇ ਡਿਸਟਰੀਬਿਉਟਰਾਂ ਦੀ ਮੁਸੀਬਤ ਵੀ ਖਤਮ ਹੋ ਸਕੇ।ਪੈਡਮੈਨ ਦੀ ਰਿਲੀਜ਼ ਦੀ ਤਾਰੀਕ ਬਦਲੀ ਹੁਣ ਇਸ ਦਿਨ ਹੋਵੇਗੀ ਰਿਲੀਜ਼ਮਸ਼ਹੂਰ ਫਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਹੁਣ ਪੈਡਮੈਨ 25 ਜਨਵਰੀ ਨਹੀਂ ਸਗੋਂ 9 ਫਰਵਰੀ ਨੂੰ ਰਿਲੀਜ਼ ਹੋਵੇਗੀ।ਇਸ ਗਲ ਦੀ ਅਧਿਕਾਰਿਕ ਤੋਰ ਤੇ ਘੋਸ਼ਣਾ ਜਲਦ ਹੀ ਖੁਦ ਅਕਸ਼ੇ ਕੁਮਾਰ ਅਪਣੇ ਘਰ ਪ੍ਰੈਸ ਕਾਂਫਰੇਂਸ ਕਰਕੇ ਦੇਣਗੇ।


-PTCNews