ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ !

ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ !

ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ ! ਸੁਪਰੀਮ ਕੋਰਟ ਨੇ ਇੱਕ ਅਜਿਹਾ ਬਦਲਾਅ ਕੀਤਾ ਹੈ ਜਿਸ ਨਾਲ ਤੁਹਾਡੀ ਪੈਨਸ਼ਨ 10 ਗੁਣਾ ਤੱਕ ਵੱਧ ਸਕਦੀ ਹੈ।ਇਹ ਬਦਲਾਅ ਸੁਪਰੀਮ ਕੋਰਟ ਦੇ ਅਕਤੂਬਰ 2016 ਦੇ ਇਕ ਹੁਕਮ ਤੋਂ ਬਾਅਦ ਆਇਆ ਹੈ,ਜਿਸ ‘ਚ ਕੋਰਟ ਨੇ ਈ.ਪੀ.ਐੱਫ.ਓ. ਨੂੰ ਇੰਪਲਾਈ ਪੈਨਸ਼ਨ ਸਕੀਮ ਦੇ ਤਹਿਤ 12 ਪਟੀਸ਼ਨਕਰਤਾਵਾਂ ਦੀ ਪੈਨਸ਼ਨ ਰਿਵਾਈਜ਼ ਕਰਨ ਨੂੰ ਕਿਹਾ ਸੀ।ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ !ਇਸ ਫੈਸਲੇ ਦੇ ਚੱਲਦੇ ਹਰਿਆਣਾ ਟੂਰਿਜ਼ਮ ਕਾਰਪੋਰੇਸ਼ਨ ਦੇ ਸੇਵਾਮੁਕਤ ਕਰਮਚਾਰੀ ਪ੍ਰਵੀਨ ਕੋਹਲੀ ਦੀ ਪੈਨਸ਼ਨ ਕਈ ਗੁਣਾ ਵਧ ਕੇ 2,372 ਰੁਪਏ ਤੋਂ ਵਧ ਕੇ 30,592 ਰੁਪਏ ਹੋ ਗਈ ਹੈ।ਇਸ ਪੈਨਸ਼ਨ ਸਕੀਮ ਦੇ ਨਾਲ 5 ਕਰੋੜ ਮੈਂਬਰਾਂ ਨੂੰ ਫ਼ਾਇਦਾ ਹੋ ਸਕਦਾ ਹੈ।ਈ.ਪੀ.ਐੱਫ.ਸਕੀਮ ਦੇ ਤਹਿਤ ਨਿੱਜੀ ਖੇਤਰ ਦੇ ਕਰਮਚਾਰੀ ਦੇ ਇੰਪਲਾਇਰ ਫੰਡ ‘ਚੋਂ 8.33 ਫੀਸਦੀ ਈ.ਪੀ.ਐੱਸ.’ਚ ਜਾਂਦਾ ਹੈ। ਈ.ਪੀ.ਐੱਸ. ਯੋਗਦਾਨ ਦੀ ਵੀ ਇਕ ਲਿਮਿਟ ਹੈ।ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ !ਅਜੇ ਇਹ 15,000 ਰੁਪਏ ਪ੍ਰਤੀ ਮਹੀਨਾ ਹੈ।ਈ.ਪੀ.ਐੱਸ. ਦੀ ਵੱਧ ਤੋਂ ਵੱਧ ਲਿਮਿਟ 1250 ਰੁਪਏ ਪ੍ਰਤੀ ਮਹੀਨਾ ਹੈ। 1996 ‘ਚ ਇੱਕ ਸੋਧ ਰਾਹੀਂ ਈ.ਪੀ.ਐੱਸ. ਐਕਟ ਕਰਮਚਾਰੀਆਂ ਨੂੰ ਇਕ ਆਪਸ਼ਨ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਬੇਸਿਕ ਤੇ ਡੀ.ਏ. ਦਾ 8.33 ਫੀਸਦੀ ਆਪਣੀ ਪੈਨਸ਼ਨ ‘ਚ ਪਾ ਸਕਦੇ ਹਨ।ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ !ਫੈਸਲੇ ਤੋਂ ਬਾਅਦ ਵੀ ਕਈ ਸਾਲਾਂ ਤੱਲ ਲੋਕ ਇਸ ਦਾ ਫਾਇਦਾ ਨਹੀਂ ਲੈ ਰਹੇ ਸਨ ਕਿਉਂਕਿ ਈ.ਪੀ.ਐੱਫ.ਓ. ਨੇ ਪੈਨਸ਼ਨ ‘ਚ ਅੰਸ਼ਦਾਨ ਵਧਾਉਣ ਦੀ ਅਪੀਲ ਨੂੰ ਅਸਵਿਕਾਰ ਕਰ ਦਿੱਤਾ ਸੀ। ਪਰ 1996 ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਈ.ਪੀ.ਐੱਫ.ਓ. ਨੇ ਅੰਸ਼ਦਾਨ ਵਧਾਉਣਾ ਲਾਜ਼ਮੀ ਕਰ ਦਿੱਤਾ ਸੀ।ਜਿਨ੍ਹਾਂ ਨੇ 1 ਸਤੰਬਰ 2014 ਤੋਂ ਪਹਿਲਾਂ ਈ.ਪੀ.ਐੱਫ.ਓ. ਜੁਆਇਨ ਕੀਤਾ ਸੀ ਉਹ ਆਪਣੀ ਪੂਰੀ ਤਨਖਾਹ ਈ.ਪੀ.ਐੱਸ. ‘ਚ ਦੇ ਸਕਦੇ ਹਨ।ਉਥੇ ਕਰਮਚਾਰੀ ਕੰਪਨੀ ਤੇ ਈ.ਪੀ.ਐੱਫ.ਓ. ਨੂੰ ਅਰਜ਼ੀ ਰਾਹੀਂ ਪਿਛਲੇ ਮਹੀਨੇ ਮਿਲੀ ਤਨਖਾਹ ਦਾ ਅੱਧਾ ਹਿੱਸਾ ਆਪਣੀ ਪੈਨਸ਼ਨ ‘ਚ ਦੇ ਸਕਦਾ ਹੈ।ਪੈਨਸ਼ਨ ਧਾਰਕਾਂ ਨੂੰ ਜਲਦੀ ਮਿਲ ਸਕਦੀ ਹੈ ਇਹ ਖੁਸ਼ਖਬਰੀ,ਪੜ੍ਹੋ ਪੂਰੀ ਖ਼ਬਰ !ਆਪਣੀ ਪੈਨਸ਼ਨ ਨੂੰ 2,372 ਰੁਪਏ ਤੋਂ 30,592 ਰੁਪਏ ਕਰਾਉਣ ਲਈ ਕੋਹਲੀ ਨੂੰ 15.37 ਰੁਪਏ ਦਾ ਭੁਗਤਾਨ ਕਰਨਾ ਪਿਆ।ਇਹ ਉਹ ਰਕਮ ਸੀ ਜੋ ਕੋਹਲੀ ਆਪਣੀ ਪੂਰੀ ਤਨਖਾਹ ‘ਤੇ ਈ.ਪੀ.ਐੱਸ. ਯੋਗਦਾਨ ਲਈ ਭੁਗਤਾਨ ਕਰਨਾ ਚਾਹੁੰਦੇ ਸਨ,ਪਰ ਉਨ੍ਹਾਂ ਨੂੰ ਪੈਨਸ਼ਨ ਦੇ ਏਰਿਅਰ ਦੇ ਰੂਪ ‘ਚ 13.23 ਲੱਖ ਰੁਪਏ ਵੀ ਮਿਲੇ।ਅਜਿਹੇ ‘ਚ ਸਿਰਫ 2.14 ਲੱਖ ਰੁਪਏ ਦਾ ਭੁਗਤਾਨ ਕਰਨ ਵਾਲੇ ਕੋਹਲੀ ਨੂੰ ਆਪਣੀ ਪੈਨਸ਼ਨ ਕਈ ਗੁਣਾ ਕਰਨ ਦਾ ਮੌਕਾ ਮਿਲਿਆ।
-PTCNews