ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨ

By Shanker Badra - March 17, 2018 2:03 pm

ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨ:ਗੁਰੂਗ੍ਰਾਮ ਦੇ ਇਕ ਨਾਮੀ ਪ੍ਰਾਈਵੇਟ ਸਕੂਲ 'ਚ ਨਾਬਾਲਿਗ ਬੱਚੇ ਦੇ ਕਤਲ ਕੀਤੇ ਜਾਣ ਦੇ ਮਾਮਲੇ 'ਚ ਜਾਂਚ 'ਚ ਲਾਪਰਵਾਹੀ ਵਰਤਣ ਨੂੰ ਲੈ ਗੁਰੂਗ੍ਰਾਮ ਪੁਲਿਸ ਦੇ ਖਿਲਾਫ ਸੀਬੀਆਈ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਤਿੰਨ ਪੁਲਿਸਕਰਮੀਆਂ ਨੂੰ ਸਮਨ ਜਾਰੀ ਕੀਤਾ ਹੈ।ਇਸ ਕਤਲ ਦੀ ਜਾਂਚ 'ਚ ਫਰਜੀਵਾੜਾ ਕਰਨ ਨੂੰ ਲੈ ਤਿੰਨ ਪੁਲਿਸਕਰਮੀਆਂ ਨਾਲ ਪੁੱਛਗਿੱਛ ਕੀਤੀ ਜਾਵਗੀ।ਉਹਨਾਂ ਨੇ ਸ਼ਨੀਵਾਰ ਨੂੰ 11 ਵਜ਼ੇ ਸਪੈਸ਼ਲ ਕ੍ਰਾਈਮ ਯੂਨਿਟ ਬੁਲਾਇਆ ਗਿਆ ਹੈ।ਸੀਬੀਆਈ ਪੁਲਿਸ ਕਰਮਚਾਰੀਆਂ ਨਾਲ ਪੁੱਛਗਿੱਛ ਦੇ ਦੌਰਾਨ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੁਲਿਸ ਨੇ ਜਾਣਬੁੱਝ ਕੇ ਸਕੂਲ ਦੇ ਬਸ ਕਡੰਕਟਰ ਨੂੰ ਫਸਾਉਣ ਦੇ ਲਈ ਖੁਦ ਸਬੂਤ ਰੱਖੇ ਜਾਂ ਜਾਂਚ 'ਚ ਲਾਪਰਵਾਹੀ ਵਰਤਣ ਦੇ ਚੱਲਦੇ ਬਸ ਕਡੰਕਟਰ ਫਸ ਗਿਆ।ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨਗੌਰਤਲਬ ਹੈ ਕਿ ਦੇਸ਼ ਭਰ ਨੂੰ ਹਿਲਾ ਦੇਣ ਵਾਲੇ ਇਹ ਕਤਲ ਕਾਂਡ ਦੀ ਸ਼ੁਰੂਆਤੀ ਜਾਂਚ 'ਚ ਗੁ੍ਰੂਗ੍ਰਾਮ ਪੁਲਿਸ ਨੇ ਬਸ ਕਡੰਕਟਰ ਅਸ਼ੋਕ ਨੂੰ ਮੁੱਖ ਮੁਲਜ਼ਮ ਬਣਾਇਆ ਸੀ।ਹਾਲਾਂਕਿ ਮਾਮਲੇ ਦੀ ਜਾਂਚ ਹੱਥ 'ਚ ਆਉਦੇ ਹੀ ਸੀਬੀਆਈ ਨੇ ਅਸ਼ੋਕ ਨੂੰ ਕਲੀਨ ਚਿੱਟ ਦੇ ਦਿੱਤੀ ਸੀ।ਸੀਬੀਆਈ ਨੇ ਸਕੂਲ ਦੇ ਇਕ ਹੋਰ ਵਿਦਿਆਰਥੀ ਨੂੰ ਮੁੱਖ ਮੁਲਜ਼ਮ ਬਣਾਇਆ ਹੈ।ਬੀਤੀ 28 ਫਰਵਰੀ ਨੂੰ ਗੁਰੂਗ੍ਰਾਮ ਕੋਰਟ ਨੇ ਵੀ ਅਸ਼ੋਕ ਨੂੰ ਬਰੀ ਕਰ ਦਿੱਤਾ ਸੀ।ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨਕੋਰਟ ਨੇ ਨਾਲ ਹੀ ਸੀਬੀਆਈ ਨੂੰ 10 ਅ੍ਰਪੈਲ ਤੱਕ ਆਪਣੀ ਜਾਂਚ ਪੂਰੀ ਕਰ ਕੇ ਫਾਈਨਲ ਚਾਰਜਸ਼ੀਟ ਫਾਈਲ ਕਰਨ ਦਾ ਆਦੇਸ਼ ਵੀ ਦਿੱਤਾ ਹੈ।ਪ੍ਰਿੰਸ ਕਤਲ ਮਾਮਲਾ:ਗੁਰੂਗ੍ਰਾਮ ਪੁਲਿਸ ਤੱਕ ਪੁੱਜੀ ਜਾਂਚ ਦੀ ਕਾਰਵਾਈ,3 ਪੁਲਿਸ ਅਧਿਕਾਰੀਆਂ ਨੂੰ ਸੰਮਨਮ੍ਰਿਤਕ ਵਿਦਿਆਰਥੀ ਦੇ ਪਿਤਾ ਸ਼ੁਰੂ 'ਚ ਗੁਰੂਗ੍ਰਾਮ ਪੁਲਿਸ 'ਤੇ ਗਲਤ ਜਾਂਚ ਕਰਨ ਦੇ ਆਰੋਪ ਲਗਾਉਦੇ ਰਹੇ ਹਨ ਤੇ ਸੀਬੀਆਈ ਦੇ ਹੱਥ 'ਚ ਜਾਂਚ ਜਾਂਦੇ ਹੀ ਗੁਰੂਗ੍ਰਾਮ ਪੁਲਿਸ ਦੀ ਕਾਫੀ ਬੇਇੱਜਤੀ ਹੋਈ।ਸੀਬੀਆਈ ਨੇ 12 ਫਰਵਰੀ ਨੂੰ ਮਾਮਲੇ 'ਚ 5,000 ਪੇਜ਼ ਦੀ ਚਾਰਜਸ਼ੀਟ ਦਾਖਿਲ ਕੀਤੀ ਸੀ।
-PTCNews

adv-img
adv-img