ਪੰਚਕੂਲਾ ਅਤੇ ਹਾਈਕੋਰਟ ਨੂੰ ਜਾਣ ਵਾਲੇ ਸਾਰੇ ਰਸਤੇ ਪ੍ਰਸਾਸ਼ਨ ਨੇ ਕੀਤੇ ਸੀਲ।

ਪੰਚਕੂਲਾ ਅਤੇ ਹਾਈਕੋਰਟ ਨੂੰ ਜਾਣ ਵਾਲੇ ਸਾਰੇ ਰਸਤੇ ਪ੍ਰਸਾਸ਼ਨ ਨੇ ਕੀਤੇ ਸੀਲ।

ਪੰਚਕੂਲਾ ਅਤੇ ਹਾਈਕੋਰਟ ਨੂੰ ਜਾਣ ਵਾਲੇ ਸਾਰੇ ਰਸਤੇ ਪ੍ਰਸਾਸ਼ਨ ਨੇ ਕੀਤੇ ਸੀਲ। ਹਨੀਪ੍ਰੀਤ ਦੇ ਸਲੰਡਰ ਨੂੰ ਲੈ ਕੇ ਚੰਡੀਗੜ੍ਹ ਦਾ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ।ਜਿਸ ਦੇ ਲਈ ਸੀਬੀਆਈ ਅਦਾਲਤ ਪੰਚਕੂਲਾ ਅਤੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਜਾਣ ਵਾਲੇ ਸਾਰੇ ਰਸਤਿਆਂ ਉਨੂੰਪਰ ਸਖਤ ਸੁਰੱਖਿਆ ਪ੍ਰਾਬੰਧ ਕੀਤੇ ਗਏ ਹਨ।ਜਿਸ ਦੇ ਤਹਿਤ ਹਰ ਵਿਅਕਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।ਪੰਚਕੂਲਾ ਅਤੇ ਹਾਈਕੋਰਟ ਨੂੰ ਜਾਣ ਵਾਲੇ ਸਾਰੇ ਰਸਤੇ ਪ੍ਰਸਾਸ਼ਨ ਨੇ ਕੀਤੇ ਸੀਲ।