ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ

By Joshi - February 24, 2018 6:02 pm

ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼: ਜਿੱਥੇ ਨਾਮ ਪੰਜਾਬ ਅਤੇ ਪੰਜਾਬੀਅਤ ਦਾ ਹੋਵੇ, ਉਥੇ ਸੰਗੀਤ ਦੀ ਗੱਲ ਨਾ ਆਵੇ ਅਜਿਹਾ ਮੁਮਕਿਨ ਨਹੀਂ ਹੈ। ਪੰਜਾਬ ਦੇ ਕਣ ਕਣ 'ਚ ਘੁਲੇ ਸੰਗੀਤ ਨੂੰ ਦੁਨੀਆਂ ਤੱਕ ਪਹੁੰਚਾਉਣ ਲਈ ਪੰਜਾਬ ਦੇ ਗੱਭਰੂ ਅਤੇ ਨੌਜਵਾਨਾਂ ਦੀ ਸੰਗੀਤ ਦੀ ਪ੍ਰਤਿਭਾ ਨੂੰ ਇੱਕ ਵੱਖਰੀ ਪਹਿਚਾਣ ਦੇਣ 'ਚ ਪੀ.ਟੀ.ਸੀ. ਪੰਜਾਬੀ ਨੇ ਅਹਿਮ ਰੋਲ ਨਿਭਾਇਆ ਹੈ।

ਪੀਟੀਸੀ ਪੰਜਾਬੀ ਵੱਲੋਂ ਸਾਲ 2010 ਵਿੱਚ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਦੀ ਪਰਖ ਕਰਨ ਲਈ ਅਤੇ ਉਹਨਾਂ ਨੂੰ ਇੱਕ ਨਵੀਂ ਪਹਿਚਾਣ ਦੇਣ ਲਈ ਇੱਕ ਪੰਜਾਬੀ ਗਾਇਕੀ ਰਿਐਲਿਟੀ ਸ਼ੋਅ ਦੀ ਸ਼ੁਰੂਆਤ ਕੀਤੀ ਗਈ।

ਕੱਲ 23 ਫਰਵਰੀ 2018 ਨੂੰ "ਵਾਇਸ ਆਫ ਪੰਜਾਬ ਸੀਜ਼ਨ 8" ਦੇ ਸ਼ਾਨਦਾਰ ਸਮਾਰੋਹ ਦਾ ਉਦਘਾਟਨ ਕੀਤਾ ਗਿਆ।ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ਦਾ ਆਗਾਜ਼ ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ ਸਤਿੰਦਰ ਸੱਤੀ ਨੇ ਕੀਤਾ। ਇਸ ਮੌਕੇ ਸੰਗੀਤ ਜਗਤ ਦੀਆਂ ਪ੍ਰਮੁੱਖ ਹਸਤੀਆਂ ਜਿਵੇਂ ਕਿ ਸੁਖਸ਼ਿੰਦਰ ਸ਼ਿੰਦਾ, ਲਖਵਿੰਦਰ ਵਡਾਲੀ, ਸੁਨੰਦਾ ਸ਼ਰਮਾ, ਗੁਰਨਾਮ ਅਤੇ ਹੋਰ ਸਾਰੇ ਪ੍ਰਸਿੱਧ ਕਲਾਕਾਰਾਂ ਨੇ ਸ਼ਿਰਕਤ ਕਰ ਕੇ ਇਸ ਮਹਿਫ਼ਲ ਨੂੰ ਚਾਰ ਚੰਨ ਲਗਾਏ।

'ਵਾਇਸ ਆਫ ਪੰਜਾਬ 8' ਦੇ ਫਾਇਨਲ ਨਤੀਜਿਆਂ ਦੇ ਇੰਤਜ਼ਾਰ 'ਚ ਸਿਰਫ ਪ੍ਰਤੀਭਾਗੀ ਹੀਂ ਨਹੀਂ ਬਲਕਿ ਦਰਸ਼ਕ ਅਤੇ ਉਹਨਾਂ ਦੇ ਚਾਹੁਣ ਵਾਲੇ ਵੀ ਕਾਫੀ ਉਤਸ਼ਾਹਿਤ ਦਿਖੇ।

ਇਸ ਪਲੇਟਫਾਰਮ ਨੇ ਪੰਜਾਬ, ਕੈਨੇਡਾ, ਯੂਕੇ ਤੋਂ 18 ਤੋਂ 25 ਸਾਲ ਦੀ ਉਮਰ ਦੇ ਪ੍ਰਤੀਭਾਗੀਆਂ ਲਈ ਇਕ ਵਿਲੱਖਣ ਪਲੇਟਫਾਰਮ ਮੁਹੱਈਆ ਕੀਤਾ ਤਾਂ ਜੋ ਨੌਜਵਾਨਾਂ ਦਾ ਸੰਗੀਤਕ ਹੁਨਰ ਹੋਰ ਨਿੱਖਰ ਕੇ ਦੁਨੀਆਂ ਦੇ ਸਾਹਮਣੇ ਆ ਸਕੇ।

ਹਿੱਸਾ ਲੈਣ ਵਾਲਿਆਂ ਦੀ ਚੋਣ ਕਰਨ ਵਾਲਿਆਂ 'ਚ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਰੋਸ਼ਨ ਪ੍ਰਿੰਸ, ਸਚਿਨ ਅਹੂਜਾ, ਸੁਖਸ਼ਿੰਦਰ ਸ਼ਿੰਦਾ ਅਤੇ ਮਿਸ ਪੂਜਾ ਵੀ ਮੌਜੂਦ ਸਨ। 6 ਜੱਜਾਂ ਨੇ ਫਾਈਨਲਿਸਟ ਕਪਿਲ (ਲੁਧਿਆਣਾ), ਰਾਜਦੀਪ ਸਿੰਘ (ਗੁਰਦਾਸਪੁਰ), ਗੁਰਕੀਰਤ ਕੌਰ ਰਾਇ (ਲੁਧਿਆਣਾ), ਸੁਰਤਾਲ (ਲੁਧਿਆਣਾ), ਅਨਵਰ ਅਲੀ (ਸੰਗਰੂਰ) ਅਤੇ ਗੁਰਮੰਤਰ ਸਿੰਘ (ਐਸਬੀਐਸ ਨਗਰ) ਦੀ ਚੋਣ ਕੀਤੀ।

ਹਰ ਪ੍ਰਤੀਭਾਗੀ ਦੇ ਹੁਨਰ ਦੀ ਵਿੱਲਖਣਤਾ ਅਤੇ ਬਾਕਮਾਲ ਆਤਮ ਵਿਸ਼ਵਾਸ ਜੱਜਾਂ ਲਈ ਫਾਈਨਲਸਟ ਦੀ ਚੋਣ ਨੂੰ ਹੋਰ ਮੁਸ਼ਕਿਲ ਬਣਾ ਰਿਹਾ ਸੀ। ਸੰਗੀਤ ਦੀ ਇਸ ਦੌੜ 'ਚ ਸਾਰਿਆਂ ਨੂੰ ਪਛਾੜਦੇ ਹੋਏ ਗੁਰਕੀਰਤ ਕੌਰ ਨੇ 'ਵਾਇਸ ਆਫ਼ ਪੰਜਾਬ ਸੀਜ਼ਨ 8' ਦਾ ਤਾਜ ਆਪਣੇ ਨਾਮ ਕੀਤਾ। ਗੁਰਮੰਤਰ ਸਿੰਘ ਦੇ ਨਾਮ ਪਹਿਲੇ ਰਨਰ ਅੱਪ ਅਤੇ ਸੁਰਤਾਲ ਦੇ ਨਾਮ ਦੂਸਰੇ ਰਨਰ ਅੱਪ ਹੋਣ ਦਾ ਸਿਹਰਾ ਸਜਿਆ।
ਜਿੱਤਣ ਵਾਲੇ ਪ੍ਰਤੀਭਾਗੀ ਨੂੰ ਜੇਤੂ ਦੇ ਸਿਹਰੇ ਤੋਂ ਇਲਾਵਾ 1 ਲੱਖ ਦਾ ਨਗਦ ਇਨਾਮ ਵੀ ਦਿੱਤਾ ਗਿਆ। ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 50 ਹਜ਼ਾਰ ਅਤੇ 25 ਹਜ਼ਾਰ ਦਾ ਨਗਦ ਇਨਾਮ ਨਾਲ (ਪਹਿਲੇ ਰਨਰ ਅਪ) ਅਤੇ (ਦੂਜਾ ਰਨਰ ਅਪ) ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਮਿਸਟਰ ਰਬਿੰਦਰ ਨਰਾਇਣ - ਐਮਡੀ ਅਤੇ ਪ੍ਰਧਾਨ ਪੀਟੀਸੀ ਨੈੱਟਵਰਕ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੀਟੀਸੀ ਪੰਜਾਬੀ ਦੇ ਜ਼ਰੀਏ ਅਸੀਂ ਨੌਜਵਾਨਾਂ ਦੇ ਹੁਨਰ ਨੂੰ ਪਰਖ ਕੇ ਦੁਨੀਆਂ ਤੱਕ ਪਹੁੰਚਾਉਣ ਦੇ ਕਾਬਿਲ ਹਾਂ। ਥੋੜ੍ਹੇ ਹੀ ਸਮੇਂ 'ਚ ਪੂਰੀ ਦੁਨੀਆਂ 'ਤੇ ਅਨੋਖੀ ਛਾਪ ਛੱਡਣ ਵਾਲੇ ਸ਼ੋਅ "ਵਾਇਸ ਆਫ਼ ਪੰਜਾਬ" ਨੇ ਕੁਝ ਹੀ ਸਮੇਂ 'ਚ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾ ਲਈ ਹੈ।
ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼ ਪੰਜਾਬ ਦੀ ਧੀ ਦੇ ਸਿਰ ਸਜਿਆ "ਵਾਇਸ ਆਫ ਪੰਜਾਬ ਸੀਜ਼ਨ 8" ਦਾ ਤਾਜ਼
ਉਹਨਾਂ ਕਿਹਾ ਕਿ ਸ਼ੌਹਰਤ ਦੇ ਨਾਲ ਨਾਲ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਉਹਨਾਂ ਦੀ ਪ੍ਰਤਿਭਾ ਨਿਖਾਰਨ ਦਾ ਇੱਕ ਮਕਸਦ ਦਿੰਦਾ ਹੈ। ਬਹੁਤ ਸਾਰੇ ਪੰਜਾਬੀ ਹੁਨਰਮੰਦ ਨੌਜਵਾਨ ਨੂੰ ਇਹ ਪਲੇਟਫਾਰਮ ਪ੍ਰਦਾਨ ਕਰਨ ਸਾਡੇ ਲਈ ਸੰਤੁਸ਼ਟੀ ਅਤੇ ਮਾਣ ਵਾਲੀ ਗੱਲ ਹੈ। ਉਹਨਾਂ ਨੇ ਜੇਤੂਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

—PTC News

adv-img
adv-img