ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ

ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ

ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ:ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਧੀ ਨਵਜੋਤ ਕੌਰ ਅੱਜ ਰਾਜਾਸਾਂਸੀ ਦੇ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੀ ਸੀ।ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਹੈ।ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀਦੂਸਰੇ ਪਾਸੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਵਜੋਤ ਕੌਰ ਦਾ ਸਵਾਗਤ ਕਰਨ ਦੇ ਲਈ ਹਵਾਈ ਅੱਡੇ ‘ਤੇ ਨਹੀਂ ਪੁੱਜਾ।ਦਨੀਆ ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਰੈਸਲਰ ਨਵਜੋਤ ਕੌਰ ਨੂੰ ਕਾਂਗਰਸ ਸਰਕਾਰ ਨੇ ਨਜਰਅੰਦਾਜ ਕੀਤਾ ਹੈ।ਜਿਸ ਨੂੰ ਲੈ ਕੇ ਨਵਜੋਤ ਕੌਰ ਨੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।
-PTCNews