ਮੁੱਖ ਖਬਰਾਂ

ਫਤਿਹਾਬਾਦ ਦੇ ਨੈਸ਼ਨਲ ਹਾਈਵੇ ਸਥਿਤ ਸੀਕਰੀ ਪਿੰਡ 'ਚ ਪਹੁੰਚੀ ਪੁਲਿਸ 

By Joshi -- August 26, 2017 1:08 pm -- Updated:Feb 15, 2021

ਫਰੀਦਾਬਾਦ ਸਥਿਤ ਨੈਸ਼ਨਲ ਹਾਈਵੇ ਸਥਿਤ ਸੀਕਰੀ ਪਿੰਡ 'ਚ ਪਹੁੰਚੀ ਪੁਲਿਸ , ਡੇਰਾ ਸੀਲ ਹੋ ਸਕਦਾ ਹੈ।

ਡੇਰੇ ਦੀ ਦੇਖ ਰੇਖ ਕਰ ਰਹੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ।

ਫਿਲਹਾਲ ਸੀਲ ਦੀ ਕਾਰਵਾਈ ਦੀ ਕੋਈ ਖਬਰ ਨਹੀਂ ਹੈ।

—PTC News

  • Share