ਫ਼ਰੀਦਕੋਟ 'ਚ ਪਿੰਡ ਮੰਡਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ

By Shanker Badra - February 08, 2018 8:02 am

ਫ਼ਰੀਦਕੋਟ 'ਚ ਪਿੰਡ ਮੰਡਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ:ਫ਼ਰੀਦਕੋਟ ਦੇ ਨੇੜਲੇ ਪਿੰਡ ਮੰਡਵਾਲਾ ਦੇ ਕਿਸਾਨ ਜਗਦੇਵ ਸਿੰਘ (40) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।ਫ਼ਰੀਦਕੋਟ 'ਚ ਪਿੰਡ ਮੰਡਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਨੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦਾ 7 ਲੱਖ ਰੁਪਏ ਤੋਂ ਵੱਧ ਦਾ ਕਰਜਾ ਦੇਣਾ ਸੀ।ਫ਼ਰੀਦਕੋਟ 'ਚ ਪਿੰਡ ਮੰਡਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀਪਿੰਡ ਮੰਡਵਾਲਾ ਦੇ ਵਸਨੀਕ ਸ਼ੇਰ ਸਿੰਘ ਮੰਡਵਾਲਾ ਨੇ ਦੱਸਿਆ ਕਿ ਜਗਦੇਵ ਸਿੰਘ ਕਾਫ਼ੀ ਮਿਹਨਤੀ ਕਿਸਾਨ ਸੀ ਅਤੇ ਕਰਜੇ ਕਾਰਨ ਉਹ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ।ਪੁਲੀਸ ਨੇ ਕਿਸਾਨ ਜਗਦੇਵ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
-PTCNews

adv-img
adv-img