ਮੁੱਖ ਖਬਰਾਂ

ਬਜਟ 'ਚ ਮਨਪ੍ਰੀਤ ਬਾਦਲ ਦੇ ਵੱਡੇ ਐਲਾਨ

By Joshi -- June 20, 2017 11:56 am -- Updated:June 20, 2017 2:29 pm

✔10:16: ਵਿਧਾਨਸਭਾ ਵਿਚ ਪ੍ਰਸ਼ਨਕਾਲ ਚਲ ਰਿਹਾ।
✔10:17: ਪ੍ਰਸ਼ਨਕਾਲ ਤੋਂ ਬਾਅਦ ਮਨਪ੍ਰੀਤ ਬਾਦਲ 2017-18 ਦਾ ਬਜਟ ਕਰਨਗੇ ਪੇਸ਼।

✔ਮਨਪ੍ਰੀਤ ਬਾਦਲ ਬਜਟ ਅਨੁਮਾਨ ਪੇਸ਼ ਕਰਨ ਲਈ ਤਿਆਰ
✔ਇਹ ਬਜਟ ਚੁਣੌਤੀਆਂ ਭਰਿਆ - ਮਨਪ੍ਰੀਤ ਬਾਦਲ
✔105514.84 ਕਰੋੜ ਰੁਪਏ ਕੁਲ ਪ੍ਰਾਪਤੀਆਂ ਹੋਣ ਦੀ ਸੰਭਾਵਨਾ
✔ ਅਗਲੇ ਦੋ ਮਹੀਨੇ ਅੰਦਰ ,ਕਿਸਾਨ ਕਮਿਸ਼ਨ ਪੰਜਾਬ ਰਾਜ ਲਈ ਨਵੀਂ ਖੇਤੀਬਾੜੀ ਨੀਤੀ ਪੇਸ਼ ਕਰੇਗਾ। ਮਨਪ੍ਰੀਤ ਬਾਦਲ।
✔ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਵਾਸਤੇ ਬਜਟ ਵਿਚ 1500 ਕਰੋੜ ਰੁਪਏ ਰੱਖੇ ਗਏ ਰਾਖਵੇਂ।

✔ ਮਨਪ੍ਰੀਤ ਬਾਦਲ ਨੇ ਬਿਰਧ ਵਿਅਕਤੀਆ ,ਆਸ਼ਰਿਤ ਬਚਿਆ ,ਅਪਾਹਿਜ ਵਿਅਕਤੀਆ, ਅਤੇ ਬੇ-ਸਹਾਰਾ ਇਸਤਰੀਆਂ ਨੂੰ ਦਿਤੀ ਜਾਣ ਵਾਲੀ ਪੈਨਸ਼ਨ ਨੂੰ 500 ਤੋਂ ਵਧਾ ਕੇ 750 ਕਰਨ ਦਾ ਪ੍ਰਸਤਾਵ ਰੱਖਿਆ।
ਐਸਿਡ ਹਮਲਿਆਂ ਪੀੜਿਤ ਵਾਸਤੇ ਪੈਨਸ਼ਨ 8 ਹਜਾਰ ਕਰਨ ਦਾ ਫੈਸਲਾ।

✔ ਆਪਣੀ ਗੱਡੀ ਆਪਣਾ ਰੁਜ਼ਗਾਰ ਤੱਕ ੧ ਲੱਖ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
ਵਿਧਾਨ ਸਭਾ ਬਜਟ ਸੈਸ਼ਨ ਪੰਜਾਬ : ਹਾਈਲਾਈਟਜ਼
✔ 1358 ਕਰੋੜ ਰੁਪਏ ਹੈਲਥ ਡਿਪਾਰਟਮੈਂਟ ਵਾਸਤੇ ਰੱਖਿਆ ਗਿਆ
ਵਿਧਾਨ ਸਭਾ ਬਜਟ ਸੈਸ਼ਨ ਪੰਜਾਬ : ਹਾਈਲਾਈਟਜ਼
✔ ਲੁਧਿਆਣਾ ਵਿੱਚ ਸਾਈਕਲ ਵੈਲੀ ਖੋਲਣ ਦਾ ਪ੍ਰਸਤਾਵ, ਲੁਧਿਆਣਾ ਅਤੇ ਸੰਗਰੂਰ 'ਚ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਗਰੀਬ ਪਰਿਵਾਰਾਂ ਨੂੰ ਮੁਫਤ ਮਕਾਨਾਂ ਬਣਾ ਕੇ ਦੇਣ ਲਈ 50 ਕਰੋੜ ਰੁਪਏ ਰਾਖਵੇਂ

✔ ਸ਼ਹਿਰ ਵਿਚ ਪ੍ਰਾਪਰਟੀ ਦੀ ਰਜਿਸਟਰੀ ਉਤੇ ਲਗਨ ਵਾਲੀ ਸਟੈਂਪ ਡੀਊਟੀ ਵਿਚ 3% ਦੀ ਵੱਡੀ ਰਾਹਤ ਦਿਤੀ ਗਈ।

✔ ਸਮਾਰਟਫੋਨਾਂ ਲਈ ੧੦ ਕਰੋੜ ਰੁਪਏ ਦਾ ਬਜਟ

✔ ਹਰ ਸਾਲ ੧ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ

  • Share