ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾ:ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਅਹੂਜਾ ਨੂੰ ਲੈ ਕੇ ਆਏ ਦਿਨ ਖਬਰਾਂ ਆਉਂਦੀਆਂ ਰਹਿੰਦੀਆਂ ਹਨ।ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾਦੋਨੋਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।ਲੰਘੇ ਦਿਨ ਖਬਰ ਆ ਰਹੀ ਸੀ ਕਿ ਦੋਨੋਂ ਬਹੁਤ ਛੇਤੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾਹੁਣ ਤੱਕ ਦੋਹਾਂ ਦੇ ਪਰਿਵਾਰ ‘ਚ ਕਿਸੇ ਨੇ ਵੀ ਵਿਆਹ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਹੁਣ ਜਿਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਉਸ ਤੋਂ ਲੱਗ ਰਿਹਾ ਹੈ ਕਿ ਜਲਦੀ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਹਨ।ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾਹੁਣ ਪਤਾ ਲੱਗ ਰਿਹਾ ਹੈ ਕਿ 32 ਸਾਲ ਦੀ ਸੋਨਮ ਸਵਿੱਟਜਰਲੈਂਡ ਦੇ ਜਿਨੀਵਾ ਵਿੱਚ 11 ਅਤੇ 12 ਮਈ ਨੂੰ ਵਿਆਹ ਕਰਵਾਏਗੀ।ਸੋਨਮ ਦਾ ਵਿਆਹ ਪਲਾਨ ਕਰਨ ਵਾਲੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ- ਵਿਆਹ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ।ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾਹੁਣ ਟਿਕਟਾਂ ਬੁੱਕ ਕਰਵਾਈਆਂ ਜਾ ਰਹੀਆਂ ਹਨ।ਸੋਨਮ ਦੇ ਪਿਤਾ ਅਨਿਲ ਕਪੂਰ ਲੋਕਾਂ ਨੂੰ ਫ਼ੋਨ ਕਰ ਕੇ ਵਿਆਹ ਲਈ ਸੱਦਾ ਦੇ ਰਹੇ ਹਨ।ਪਹਿਲਾਂ ਸੰਗੀਤ ਅਤੇ ਮਹਿੰਦੀ ਦੀ ਰਸਮ ਹੋਵੇਗੀ ਫਿਰ ਹਿੰਦੂ ਰਿਤੀ-ਰਿਵਾਜ਼ਾਂ ਨਾਲ ਵਿਆਹ।ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾਸੋਨਮ ਨੇ ਵਿਆਹ ਵਾਲੀ ਥਾਂ ਫਾਇਨਲ ਕਰਨ ਵਿੱਚ ਲਗਪਗ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਲਾਇਆ ਹੈ।ਪਹਿਲਾਂ ਜੈਪੁਰ ਤੇ ਉਦੈਪੁਰ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਬਾਅਦ ਵਿੱਚ ਜਿਨੀਵਾ ਨੂੰ ਫਾਇਨਲ ਕੀਤਾ ਗਿਆ।
-PTCNews