ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..! 

ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..! 
ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..! 

ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..!

ਸਰਕਾਰ ਵੱਲੋਂ ਬੀਤੀ ਇਕ ਅਪ੍ਰੈਲ ਤੋਂ ਸੂਬੇ ‘ਚ ਬਿਜਲੀ ਦਰਾਂ ‘ਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਅਤੇ ਇਸਦੇ ਏਰੀਅਰ ਦਾ ਬੇਸ਼ੱਕ ਫਿਲਹਾਲ ਬਿਜਲੀ ਖਪਤਕਾਰਾਂ ਨੂੰ ਭੁਗਤਾਨ ਨਹੀਂ ਕਰਨਾ ਆਿ ਹੈ। ਪਰ ਵੱਡਾ ਝਟਕਾ ਇਹ ਹੈ ਕਿ ਆਉਂਦੀ ਇਕ ਅਪ੍ਰੈਲ ਤੋਂ ਬਿਜਲੀ ਦੀਆਂ ਦਰਾਂ ‘ਚ ਹੋਰ ਵਾਧਾ ਹੋ ਸਕਦਾ ਹੈ।
ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..! ਇਸ ਸੰਬੰਧ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ,  ਪੰਜਾਬ ਪਾਵਰਕਾਮ ਵੱਲੋਂ, ਜਿਹਨਾਂ ਨੇ ਆਉਂਦੀ ਇਕ ਅਪ੍ਰੈਲ ਤੋਂ ਬਿਜਲੀ ਦੀਆਂ ਦਰਾਂ ਸੋਧਣ ਲਈ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਕੋਲ ਸਾਲ 2018-19 ਲਈ ਸਾਲਾਨਾ ਮਾਲੀਆ ਪ੍ਰਾਪਤੀਆਂ ਲਈ ਮੰਗ ਕੀਤੀ ਹੈ।

ਦਾਇਰ ਕੀਤੀ ਗਈ ਪਟੀਸ਼ਨ ਮੁਤਾਬਿਕ ਪਾਵਰਕਾਮ ਵੱਲੋਂ ਸਾਲ 2018-19 ਦੌਰਾਨ 2048.67 ਕਰੋੜ ਦੇ ਮਾਲੀਆ ਅੰਤਰ ਤੋਂ ਇਲਾਵਾ ਕੁਲ ਮਿਲਾ ਕੇ 5339.33 ਕਰੋੜ ਦੇ ਮਾਲੀਆ ਫਰਕ ਦੀ ਭਰਪਾਈ ਕਰਨ ਦੀ ਗੱਲ ਕਹੀ ਗਈ ਹੈ ਜਿਸ ਲਈ ਬਿਜਲੀ ਦੀਆਂ ਨਵੀਆਂ ਦਰਾਂ ਤੈਅ ਕਰਨ ਦੀ ਮੰਗ ਕੀਤੀ ਗਈ ਹੈ।
ਬਿਜਲੀ ਖਪਤਕਾਰਾਂ ਨੂੰ ਲੱਗਣ ਜਾ ਰਿਹਾ ਹੈ ਇੱਕ ਹੋਰ ਵੱਡਾ ਝਟਕਾ..! ਫਿਲਹਾਲ ਪਾਵਰਕਾਮ ਦੀ ਇਸ ਪਟੀਸ਼ਨ ‘ਤੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ, ਪਰ ਸੂਤਰਾਂ ਮੁਤਾਬਕ, ਆਉਂਦੀ ਇਕ ਅਪ੍ਰੈਲ ਤੋਂ ਸੂਬੇ ਦੀਆਂ ਬਿਜਲੀ ਦਰਾਂ ‘ਚ ਵਾਧਾ ਜ਼ਰੂਰ ਹੋਵੇਗਾ ਅਤੇ ਖਪਤਕਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗੇਗਾ।

—PTC News