ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾ

ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾ

ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾ:ਅੱਜ ਦੇ ਸਮੇਂ ਵਿੱਚ ਮੁਟਾਪੇ ਸਰੀਰ ਵਾਲਾ ਵਿਅਕਤੀ ਇਸ ਤੋਂ ਬਹੁਤ ਦੁਖੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵਿਧੀ ਦੱਸਣ ਜਾ ਰਹੇ ਹਾਂ ਜਿਸਦਾ ਇਸਤੇਮਾਲ ਕਰਕੇ ਤੁਸੀਂ ਮੋਟਾਪੇ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ।ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾਇਹ ਵਿਧੀ ਕੋਈ ਜਿਆਦਾ ਮੁਸ਼ਕਿਲ ਨਹੀਂ ਹੈ ਬਲਕਿ ਇਹ ਬਹੁਤ ਹੀ ਸੌਖੀ ਵਿਧੀ ਹੈ।ਇਹ ਵਿਧੀ ਸਰਦੀਆਂ ਵਿਚ ਭਾਰਤ ਵਿਚ ਅਪਨਾਈ ਜਾਂਦੀ ਆ ਰਹੀ ਹੈ।
1)ਜੇਕਰ ਤੁਸੀਂ ਵੀ ਕਿਤੇ ਖੜੇ ਹੋ ਕੇ ਖਾਣਾ ਖਾ ਲੈਂਦੇ ਹੋ ਤਾਂ ਖੜੇ ਹੋ ਕੇ ਖਾਣਾ ਖਾਣਾ ਬਹੁਤ ਖਰਾਬ ਹੈ ,ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾਅਜਿਹਾ ਕਰਨ ਨਾਲ ਕਈ ਵਾਰ ਭੋਜਨ ਜਿਆਦਾ ਖਾਂਦਾ ਜਾਂਦਾ ਹੈ ਅਤੇ ਇਹ ਪਚਦਾ ਵੀ ਨਹੀਂ ਹੈ।ਜਿਸ ਨਾਲ ਇਹ ਸਰੀਰ ਵਿਚ ਬੇਲੋੜੀ ਚਰਬੀ ਦਾ ਰੂਪ ਲੈ ਲੈਂਦਾ ਹੈ।ਇਸ ਲਈ ਜੇਕਰ ਤੁਸੀਂ ਮੋਟਾਪਾ ਨਹੀਂ ਚਾਹੁੰਦੇ ਜਾਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਕਦੇ ਵੀ ਖੜੇ ਹੋ ਕੇ ਖਾਣਾ ਨਾ ਖਾਓ।
2)ਦੂਸਰੀ ਗੱਲ ਇਹ ਹੈ ਕਿ ਤੁਸੀਂ ਜਦ ਵੀ ਭੋਜਨ ਖਾਓ ਚਾਹੇ ਸਵੇਰੇ ਖਾਓ ,ਚਾਹੇ ਸ਼ਾਮ ਨੂੰ ਖਾਓ ,ਬਿਨਾਂ ਕਸਰਤ ਕੀਤੇ ਸਿਰਫ਼ ਇਹ 2 ਗੱਲਾਂ ਨਾਲ ਘੱਟ ਹੋ ਜਾਵੇਗਾ ਮੋਟਾਪਾਖਾਣਾ ਖਾਣ ਤੋਂ ਬਾਅਦ ਇੱਕ ਕੱਪ ਗਰਮ ਪਾਣੀ ਬਿਲਕੁਲ ਚਾਹ ਵਰਗਾ ਇਸ ਵਿਚ 1 ਨਿੰਬੂ ਨਿਚੋੜ ਕੇ ਇੱਕ ਦੋ ਚੁੱਟਕੀਆਂ ਹਲਦੀ ਪਾ ਕੇ ਚੰਗੀ ਤਰਾਂ ਹਿਲਾ ਕੇ ਚਾਹ ਦੀ ਤਰਾਂ ਪੀ ਲਵੋ।ਇਸ ਨਾਲ ਇੱਕ ਤਾਂ ਤੁਹਾਡਾ ਭੋਜਨ ਜਲਦੀ ਪਚੇਗਾ।
3)ਤੀਸਰੀ ਗੱਲ ਜੋ ਲੋਕ ਪਤਲੇ ਹੋਣਾ ਚਾਹੁੰਦੇ ਹਨ ਉਹ ਆਪਣਾ ਖਾਣਾ ਸਿਰਫ ਨਾਰੀਅਲ ਤੇਲ ਵਿਚ ਬਣਾਓ।
-PTCNews