ਬੈਂਕ ‘ਚ ਜਮ੍ਹਾ ਕਰਵਾਉਣ ਜਾ ਰਹੇ ਕਾਰੋਬਾਰੀ ਦੇ ਕਰਿੰਦੇ ਤੋਂ 15 ਲੱਖ ਦੀ ਲੁੱਟ

ਬੈਂਕ ‘ਚ ਜਮ੍ਹਾ ਕਰਵਾਉਣ ਜਾ ਰਹੇ ਕਾਰੋਬਾਰੀ ਦੇ ਕਰਿੰਦੇ ਤੋਂ 15 ਲੱਖ ਦੀ ਲੁੱਟ

ਲੁਧਿਆਣਾ, ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਤੋਂ ਕਰਿੰਦੇ ਤੋਂ 15 ਲੱਖ ਰੁਪਏ ਦੀ ਲੁੱਟ । … ਦੋ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਉਸ ਸਮੇ ਅੰਜਾਮ ਦਿੱਤਾ ਜਦੋ ਮੈਡੀਕਲ ਕਾਰੋਬਾਰੀ ਦੇ ਕਰਿੰਦਾ ਰਕਮ ਬੈਂਕ ‘ਚ ਜਮ੍ਹਾ ਕਰਵਾਉਣ ਜਾ ਰਿਹਾ ਸੀ

ਰਸਤੇ ਵਿੱਚ ਲੁਟੇਰੇ ਹਮਲਾ ਕਰਕੇ ਉਸ ਤੋਂ ਪੈਸਿਆਂ ਵਾਲਾ ਬੈਗ ਤੇ ਐਕਟਿਵਾ ਸਕੂਟਰੀ ਖੋਹ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਚ