ਮੁੱਖ ਖਬਰਾਂ

ਭਾਜਪਾ ਨੇ ਜਲੰਧਰ ਨਗਰ ਨਿਗਮ ਸਮੇਤ 23 ਮਿਊਨਸੀਪਲ ਕਮੇਟੀਆਂ ਦੀ ਸੂਚੀ ਕੀਤੀ ਜਾਰੀ 

By Shanker Badra -- December 04, 2017 8:15 pm

ਭਾਜਪਾ ਨੇ ਜਲੰਧਰ ਨਗਰ ਨਿਗਮ ਸਮੇਤ 23 ਮਿਊਨਸੀਪਲ ਕਮੇਟੀਆਂ ਦੀ ਸੂਚੀ ਕੀਤੀ ਜਾਰੀ:ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਚੋਣ ਕਮੇਟੀ ਦੀ ਮੀਟਿੰਗ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ।ਭਾਜਪਾ ਨੇ ਜਲੰਧਰ ਨਗਰ ਨਿਗਮ ਸਮੇਤ 23 ਮਿਊਨਸੀਪਲ ਕਮੇਟੀਆਂ ਦੀ ਸੂਚੀ ਕੀਤੀ ਜਾਰੀ ਜਿਸ ਵਿਚ ਜਲੰਧਰ ਨਗਰ ਨਿਗਮ ਅਤੇ 23 ਮਿਊਨੀਸਿਪੇਲਿਟੀ ਕਮੇਟੀਆਂ ਦੇ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਕਰ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ।ਇਸ ਮੀਟਿੰਗ ਵਿਚ ਕੌਮੀ ਸਕੱਤਰ ਤਰੁਣ ਚੁੱਘ,ਰਾਸਸਭਾ ਮੈਂਬਰ ਸ਼ਵੇਤ ਮਲਿਕ,ਜਨਰਲ ਸਕੱਤਰ ਸੰਗਠਨ ਦਿਨੇਸ਼ ਕੁਮਾਰ,ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ,ਰਜਿੰਦਰ ਭੰਡਾਰੀ,ਕਮਲ ਸ਼ਰਮਾ,ਅਸ਼ਵਨੀ ਸ਼ਰਮਾ,ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਕੇਵਲ ਕੁਮਾਰ, ਜੀਵਨ ਗੁਪਤਾ, ਸਕੱਤਰ ਵਿਨੀਤ ਜੋਸ਼ੀ ਅਤੇ ਸੂਬਾ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਮੋਨਾ ਜੈਸਵਾਲ ਮੌਜੂਦ ਸੀ।
ਜਲੰਧਰ ਨਗਰ ਨਿਗਮ ਦੇ ਉਮੀਦਵਾਰ -
ਵਾਰਡ ਨੰਬਰ 2 ਤੋਂ ਸ਼੍ਰੀ ਸੁਸ਼ੀਲ ਕੁਮਾਰ
ਵਾਰਡ ਨੰਬਰ 3 ਤੋਂ ਸ਼ੀ੍ਰਮਤੀ ਰਿੰਪੀ
ਵਾਰਡ ਨੰਬਰ 7 ਤੋਂ ਸ਼੍ਰੀਮਤੀ ਕੁਲਵਿੰਦਰ ਕੌਰ
ਵਾਰਡ ਨੰਬਰ 9 ਤੋਂ ਸ਼੍ਰੀਮਤੀ ਸਿਮਰਨਜੀਤ ਕੌਰ ਢਿੰਡਸਾ
ਵਾਰਡ ਨੰਬਰ 14 ਤੋਂ ਸ਼੍ਰੀ ਮਨਜਿੰਦਰ ਸਿੰਘ ਚੱਠਾ
ਵਾਰਡ ਨੰਬਰ 16 ਤੋਂ ਸ਼੍ਰੀ ਪਰਮਿੰਦਰ ਸੈਣੀ
ਵਾਰਡ ਨੰਬਰ 17 ਤੋਂ ਸ਼੍ਰੀਮਤੀ ਸ਼ੈਲੀ ਖੰਨਾ
ਵਾਰਡ ਨੰਬਰ 18 ਤੋਂ ਬਲਜੀਤ ਸਿੰਘ ਪ੍ਰਿੰਸ
ਵਾਰਡ ਨੰਬਰ 19 ਤੋਂ ਸ਼੍ਰੀਮਤੀ ਕਿਰਣ ਜਗੋਤਾ
ਵਾਰਡ ਨੰਬਰ 20 ਤੋਂ ਅਜੈ ਚੋਪੜਾ
ਵਾਰਡ ਨੰਬਰ 22 ਤੋਂ ਸ਼੍ਰੀ ਬਲਰਾਜ
ਵਾਰਡ ਨੰਬਰ 24 ਤੋਂ ਸ਼੍ਰੀ ਯਸ਼ਪਾਲ ਦੁਆ
ਵਾਰਡ ਨੰਬਰ 32 ਤੋਂ ਸ਼੍ਰੀ ਦੀਪਕ ਕੁਮਾਰ ਤੇਲੂ
ਵਾਰਡ ਨੰਬਰ 34 ਤੋਂ ਸ਼੍ਰੀ ਮਦਨ ਲਾਲ
ਵਾਰਡ ਨੰਬਰ 37 ਤੋਂ ਸ਼੍ਰੀਮਤੀ ਨੀਤੂ ਢੀਂਗਰਾ
ਵਾਰਡ ਨੰਬਰ 38 ਤੋਂ ਅਜੈ ਕੁਮਾਰ ਬਰਨਾ
ਵਾਰਡ ਨੰਬਰ 39 ਤੋਂ ਸ਼੍ਰੀਮਤੀ ਨਿਸ਼ਾ
ਵਾਰਡ ਨੰਬਰ 40 ਤੋਂ ਵਰੇਸ਼ ਮਿੰਟੂ
ਵਾਰਡ ਨੰਬਰ 41 ਤੋਂ ਸ਼੍ਰੀਮਤੀ ਅਨੀਤਾ
ਵਾਰਡ ਨੰਬਰ 43 ਤੋਂ ਸ਼ਾਰਦਾ ਸ਼ਰਮਾ
ਵਾਰਡ ਨੰਬਰ 46 ਤੋਂ ਮਨੋਹਰ ਲਾਲ ਭਗਤ
ਵਾਰਡ ਨੰਬਰ 48 ਤੋਂ ਰਵੀ ਮਹਾਜਨ
ਵਾਰਡ ਨੰਬਰ 50 ਤੋਂ ਰਾਜੇਸ਼ ਮਹਾਜਨ
ਵਾਰਡ ਨੰਬਰ 55 ਤੋਂ ਸ਼੍ਰੀਮਤੀ ਪਰਵੀਨ ਕਪੂਰ
ਵਾਰਡ ਨੰਬਰ 57 ਤੋਂ ਸ਼੍ਰੀਮਤੀ ਭੋਲੀ
ਵਾਰਡ ਨੰਬਰ 61 ਸ਼੍ਰੀਮਤੀ ਰਿੰਪੀ ਪ੍ਰਭਾਕਰ
ਵਾਰਡ ਨੰਬਰ 63 ਤੋਂ ਸ੍ਰੀਮਤੀ ਪੂਨਮ
ਵਾਰਡ ਨੰਬਰ 65 ਸ਼੍ਰੀਮਤੀ ਕਿਰਣ ਬਾਲਾ
ਵਾਰਡ ਨੰਬਰ 66 ਤੋਂ ਸ਼੍ਰੀ ਰਾਮ ਗੋਪਾਲ ਗੁਪਤਾ
ਵਾਰਡ ਨੰਬਰ 67 ਸ਼੍ਰੀਮਤੀ ਆਸ਼ੂ ਭਾਟਿਆ
ਵਾਰਡ ਨੰਬਰ 70 ਤੋਂ ਸੰਦੀਪ ਕੁਮਾਰ
ਵਾਰਡ ਨੰਬਰ 73 ਤੋਂ ਸ਼੍ਰੀਮਤੀ ਚਰਣਜੀਤ ਕੌਰ ਸੰਧਿਆ
ਵਾਰਡ ਨੰਬਰ 76 ਤੋਂ ਸ਼੍ਰੀ ਵਸੀਮ ਰਾਜਾ
ਵਾਰਡ ਨੰਬਰ 77 ਤੋਂ ਸ਼ਵੇਤਾ ਧੀਰ
ਵਾਰਡ ਨੰਬਰ 80 ਤੋਂ ਸ਼੍ਰੀ ਨੀਰਜ਼ ਜੱਸਲ
ਗੋਰਾਇਆ (ਜਲੰਧਰ) ਦੇ ਉਮੀਦਵਾਰ -
ਵਾਰਡ ਨੰਬਰ 6 ਤੋਂ ਸ਼੍ਰੀਮਤੀ ਅਨੂਰਾਧਾ ਭਾਰਦਵਾਜ
ਵਾਰਡ ਨੰਬਰ 8 ਤੋਂ ਸ਼੍ਰੀ ਸੁਰਿੰਦਰ ਕੁਮਾਰ ਕਾਲੀਆ
ਵਾਰਡ ਨੰਬਰ 12 ਤੋਂ ਸ਼੍ਰੀ ਹੈਪੀ ਮਾਹੀ
ਭੋਗਪੂਰ (ਜਲੰਧਰ) ਦੇ ਉਮੀਦਵਾਰ -
ਵਾਰਡ ਨੰਬਰ 2 ਤੋਂ ਸ਼੍ਰੀ ਪਵਨ ਭੱਟੀ
ਵਾਰਡ ਨੰਬਰ 10 ਤੋਂ ਸਰਬਜੀਤ ਸਿੰਘ ਗਿੱਲ
ਬਿਲਗਾ (ਜਲੰਧਰ) ਦੇ ਉਮੀਦਵਾਰ -
ਵਾਰਡ ਨੰਬਰ 3 ਤੋਂ ਸ਼੍ਰੀਮਤੀ ਸ਼ਿਮਲਾ ਦੇਵੀ
ਵਾਰਡ ਨੰਬਰ 6 ਤੋਂ ਸ਼੍ਰੀ ਦਿਨੇਸ਼ ਕੁਮਾਰ
ਵਾਰਡ ਨੰਬਰ 8 ਤੋਂ ਸ਼੍ਰੀ ਗੋਪੀ ਚੰਦ
ਮਲੋਦ(ਖੰਨਾ) ਦੇ ਉਮੀਦਵਾਰ -ਵਾਰਡ ਨੰਬਰ 3 ਤੋਂ ਕਿਰਣਦੀਪ ਕੌਰ
ਮਾਛੀਵਾੜਾ (ਖੰਨਾ ) ਦੇ ਉਮੀਦਵਾਰ -
ਵਾਰਡ ਨੰਬਰ 9 ਤੋਂ ਬਿੰਦੇਸ਼ਵਰੀ ਸਾਹਨੀ
ਸਾਹਨੇਵਾਲ (ਲੁਧਿਆਣਾ) ਦੇ ਉਮੀਦਵਾਰ -
ਵਾਰਡ ਨੰਬਰ 3 ਤੋਂ ਸ਼੍ਰੀਮਤੀ ਮੰਜੂ ਬਾਲਾ
ਵਾਰਡ ਨੰਬਰ 5 ਤੋਂ ਅਮਰਜੀਤ ਕੌਰ
ਵਾਰਡ ਨੰਬਰ 7 ਤੋਂ ਸ਼੍ਰੀਮਤੀ ਜਸਪ੍ਰੀਤ ਕੌਰ
ਵਾਰਡ ਨੰਬਰ 9 ਤੋਂ ਰਾਣੀ ਦੇਵੀ
ਵਾਰਡ ਨੰਬਰ 15 ਤੋਂ ਦਵਿੰਦਰ ਸਿੰਘ
ਨਰੋਟ ਜੈਮਲ ਸਿੰਘ (ਪਠਾਨਕੋਟ )ਦੇ ਉਮੀਦਵਾਰ
ਵਾਰਡ ਨੰਬਰ 1 ਤੋਂ ਸ਼੍ਰੀਮਤੀ ਨੀਰਜ਼ ਗੁਪਤਾ
ਵਾਰਡ ਨੰਬਰ 2 ਤੋਂ ਸ਼੍ਰੀ ਮਦਨ ਲਾਲ
ਵਾਰਡ ਨੰਬਰ 3 ਤੋਂ ਸ਼੍ਰੀਮਤੀ ਮਧੂ ਬਾਲਾ
ਵਾਰਡ ਨੰਬਰ 5 ਤੋਂ ਸ਼੍ਰੀਮਤੀ ਮਨੀਸਾ ਗੁਪਤਾ
ਵਾਰਡ ਨੰਬਰ 6 ਤੋਂ ਰਾਮ ਕਿਸ਼ਨ
ਵਾਰਡ ਨੰਬਰ 7 ਤੋਂ ਸ਼੍ਰੀਮਤੀ ਦਰਸ਼ਨਾ ਰਾਣੀ
ਵਾਰਡ ਨੰਬਰ 8 ਤੋਂ ਸ਼੍ਰੀ ਸੁਖਲਾਲ
ਵਾਰਡ ਨੰਬਰ 9 ਤੋਂ ਅਸ਼ਵਨੀ ਕੁਮਾਰ
ਵਾਰਡ ਨੰਬਰ 10 ਤੋਂ ਸ਼੍ਰੀ ਬਲਕਾਰ ਸਿੰਘ
ਵਾਰਡ ਨੰਬਰ 11 ਤੋਂ ਸ਼੍ਰੀਮਤੀ ਵਿਮਲਾ ਦੇਵੀ
ਬਾਘਾਪੁਰਾਣਾ(ਮੋਗਾ) ਦੇ ਉਮੀਦਵਾਰ
ਵਾਰਡ ਨੰਬਰ 5 ਤੋਂ ਰਾਣੀ ਕੌਰ
ਵਾਰਡ ਨੰਬਰ 14 ਤੋਂ ਸ਼੍ਰੀਮਤੀ ਕਿਰਣਦੀਪ ਕੌਰ
ਧਰਮਕੋਟ(ਮੋਗਾ) ਦੇ ਉਮੀਦਵਾਰ -
ਵਾਰਡ ਨੰਬਰ 10 ਤੋਂ ਨਵਲ ਸੂਦ
ਅਮਲੋਹ(ਫਤਿਹਗੜ ਸਾਹਿਬ) ਦੇ ਉਮੀਦਵਾਰ -
ਵਾਰਡ ਨੰਬਰ 2 ਤੋਂ ਸ਼੍ਰੀ ਰਾਕੇਸ਼ ਗਰਗ
ਵਾਰਡ ਨੰਬਰ 3 ਤੋਂ ਸ਼੍ਰੀ ਪਰਮਜੀਤ ਸਿੰਘ
ਵਾਰਡ ਨੰਬਰ 8 ਤੋਂ ਸ਼੍ਰੀ ਗਗਨਦੀਪ ਕੁਮਾਰ
ਵਾਰਡ ਨੰਬਰ 10 ਤੋਂ ਪੂਨਮ ਜਿੰਦਲ
ਬਲਾਚੌਰ (ਨਵਾਂ ਸ਼ਹਿਰ) ਦੇ ਉਮੀਦਵਾਰ -
ਵਾਰਡ ਨੰਬਰ 4 ਤੋਂ ਹਰਮੇਸ਼ ਚੰਦ
ਵਾਰਡ ਨੰਬਰ 8 ਤੋਂ ਨਿਤਨੇਸ਼ ਸੋਨੀ
ਵਾਰਡ ਨੰਬਰ 9 ਤੋਂ ਸ਼੍ਰੀਮਤੀ ਸੰਗੀਤਾ
ਵਾਰਡ ਨੰਬਰ 11 ਤੋਂ ਸ਼੍ਰੀਮਤੀ ਕੁਲਵਿੰਦਰ ਕੌਰ
ਵਾਰਡ ਨੰਬਰ 12 ਤੋਂ ਪਰਵਿੰਦਰ ਕੁਮਾਰ
ਵਾਰਡ ਨੰਬਰ 13 ਤੋਂ ਸ਼੍ਰੀਮਤੀ ਬਬੀਤਾ ਰਾਣੀ
ਦਿੜਬਾ (ਸੰਗਰੂਰ) ਦੇ ਉਮੀਦਵਾਰ -
ਵਾਰਡ ਨੰਬਰ 5 ਤੋਂ ਜਿੰਦਰ ਕੁਮਾਰ
ਵਾਰਡ ਨੰਬਰ 6 ਤੋਂ ਸ਼੍ਰੀਮਤੀ ਰੇਖਾ ਰਾਣੀ
ਖਨੌਰੀ (ਸੰਗਰੂਰ) ਦੇ ਉਮੀਦਵਾਰ -
ਵਾਰਡ ਨੰਬਰ 1 ਤੋਂ ਸ਼੍ਰੀਮਤੀ ਹਰਦੀਪ ਕੌਰ
ਵਾਰਡ ਨੰਬਰ 2 ਤੋਂ ਕੁਲਦੀਪ ਪੁਨਿਆ
ਮੂਣਕ (ਸੰਗਰੂਰ) ਦੇ ਉਮੀਦਵਾਰ -
ਵਾਰਡ ਨੰਬਰ 9 ਤੋਂ ਸ਼੍ਰੀਮਤੀ ਨੀਰੂ ਰਾਣੀ
ਮਾਹਿਲਪੁਰ (ਹੁਸ਼ਿਆਰਪੂਰ) ਦੇ ਉਮੀਦਵਾਰ -
ਵਾਰਡ ਨੰਬਰ 1 ਤੋਂ ਕੁਲਦੀਪ ਕੌਰ
ਵਾਰਡ ਨੰਬਰ 2 ਤੋਂ ਅਮਰਜੀਤ ਸਿੰਘ ਸ਼ਾਦੀ
ਵਾਰਡ ਨੰਬਰ 5 ਤੋਂ ਸੀਤਾ ਦੇਵੀ
ਵਾਰਡ ਨੰਬਰ 12 ਤੋਂ ਵੀਨਾ ਗਰੋਵਰ
ਹੰਡਿਆਇਆ (ਬਰਨਾਲਾ) ਦੇ ਉਮੀਦਵਾਰ -
ਵਾਰਡ ਨੰਬਰ 6 ਤੋਂ ਗੁਰਦੀਪ ਸਿੰਘ
ਵਾਰਡ ਨੰਬਰ 7 ਤੋਂ ਸ਼ੀ੍ਰਮਤੀ ਜਰਨੈਲ ਕੌਰ
ਵਾਰਡ ਨੰਬਰ 8 ਤੋਂ ਗੁਰਮੀਤ ਸਿੰਘ
ਵਾਰਡ ਨੰਬਰ 9 ਤੋਂ ਸ਼੍ਰੀਮਤੀ ਜੀਵਨ ਜਿਯੋਤੀ
ਤਲਵੰਡੀ ਸਾਬੋ (ਬਠਿੰਡਾ) ਦੇ ਉਮੀਦਵਾਰ -
ਵਾਰਡ ਨੰਬਰ 9 ਤੋਂ ਪਰਮਜੀਤ ਕੌਰ
ਵਾਰਡ ਨੰਬਰ 10 ਤੋਂ ਪ੍ਰਿੰਸ ਕੁਮਾਰ ਸ਼ਰਮਾ
ਘੱਗਾ (ਪਟਿਆਲਾ) ਦੇ ਉਮੀਦਵਾਰ -
ਵਾਰਡ ਨੰਬਰ 4 ਤੋਂ ਸ਼ਕਤੀ ਕੁਮਾਰ
ਵਾਰਡ ਨੰਬਰ 5 ਤੋਂ ਜਰਨੈਲ ਸਿੰਘ
ਵਾਰਡ ਨੰਬਰ 7 ਤੋਂ ਸ਼੍ਰੀਮਤੀ ਸੁਨਿਆਰੀ ਦੇਵੀ
ਵਾਰਡ ਨੰਬਰ 11 ਤੋਂ ਸ਼੍ਰੀਮਤੀ ਸੁਖਵਿੰਦਰ ਕੌਰ
ਭਿੱਖੀ (ਮਾਨਸਾ) ਦੇ ਉਮੀਦਵਾਰ -
ਵਾਰਡ ਨੰਬਰ 1 ਤੋਂ ਸੁਰਜੀਤ ਕੌਰ
ਵਾਰਡ ਨੰਬਰ 3 ਤੋਂ ਸੁਰੇਸ਼ ਕੁਮਾਰ
ਵਾਰਡ ਨੰਬਰ 8 ਤੋਂ ਓਮ ਰਾਓ
ਘਨੌਰ (ਪਟਿਆਲਾ) ਦੇ ਉਮੀਦਵਾਰ -
ਵਾਰਡ ਨੰਬਰ 4 ਤੋਂ ਰੇਨੂ ਬਾਲਾ
ਵਾਰਡ ਨੰਬਰ 5 ਤੋਂ ਵੰਦਨਾ
ਮੁੱਲਾਂਪੂਰ ਦਾਖਾ (ਜਗਰਾਓ) ਦੇ ਉਮੀਦਵਾਰ -
ਵਾਰਡ ਨੰਬਰ 5 ਤੋਂ ਸ਼੍ਰੀਮਤੀ ਸੁਖਰਾਜ ਕੌਰ
ਅਮ੍ਰਿੰਤਸਰ ਨਗਰ ਨਿਗਮ ਦੀ ਦੂਜੀ ਸੂਚੀ ਵਿਚ ਉਮੀਦਵਾਰ -
ਵਾਰਡ ਨੰਬਰ 6 ਤੋਂ ਕੁਮਾਰ ਅਮਿਤ
ਵਾਰਡ ਨੰਬਰ 12 ਤੋਂ ਗੁਰਜੰਟ ਸਿੰਘ
ਵਾਰਡ ਨੰਬਰ 15 ਤੋਂ ਰਣਜੀਤ ਕੌਰ ਰਾਣੀ
ਵਾਰਡ ਨੰਬਰ 27 ਤੋਂ ਵਿਨੈ ਸ਼ਰਮਾ
ਵਾਰਡ ਨੰਬਰ 51 ਤੋਂ ਗੁਰਦਰਸ਼ਨ ਕੌਰ
ਵਾਰਡ ਨੰਬਰ 52 ਤੋਂ ਨਵਦੀਪ ਹਾਂਡਾ
ਵਾਰਡ ਨੰਬਰ 58 ਤੋਂ ਵਰਿੰਦਰ ਭੱਟੀ
ਵਾਰਡ ਨੰਬਰ 59 ਸੁਰੂਚੀ ਸ਼ਰਮਾ
ਵਾਰਡ ਨੰਬਰ 82 ਤੋਂ ਅਰਵਿੰਦ ਕੁਮਾਰ
ਵਾਰਡ ਨੰਬਰ 84 ਤੋਂ ਲੁਕਸ ਮਸੀਹ
ਪਟਿਆਲਾ ਨਗਰ ਨਿਗਮ ਦੀ ਦੂਜੀ ਸੂਚੀ ਵਿਚ ਉਮੀਦਵਾਰ -
ਵਾਰਡ ਨੰਬਰ 32 ਤੋਂ ਸੁਸ਼ੀਲ ਨਈਅਰ
ਵਾਰਡ ਨੰਬਰ 44 ਤੋਂ ਸੰਨੀ ਹਿਗੋਣਾਂ
ਨੂੰ ਭਾਜਪਾ ਉਮੀਦਵਾਰ ਐਲਾਨਿਆ ਗਿਆ ਹੈ।

  • Share