New Update
ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਹੋਏ ਇਕੋ ਇਕ ਟੀ੨੦ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਪਛਾੜ ਦਿੱਤਾ।
ਸ੍ਰੀਲੰਕਾ ਵੱਲੋਂ ਜਿੱਤ ਲਈ ਮਿਲੇ ੧੭੦ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ੧੯.੨ ਓਵਰਾਂ ਵਿੱਚ ਹੀ ੧੭੪ ਦੌੜਾਂ ਬਣਾ ਲਈਆਂ ਸਨ।
ਕੋਹਲੀ 'ਮੈਨ ਆਫ਼ ਦਿ ਮੈਚ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ, ਉਸਨੇ ੫੪ ਗੇਂਦਾਂ ਉਤੇ ੮੨ ਦੌੜਾਂ ਬਣਾਈਆਂ ਸਨ।
ਲੋਕੇਸ਼ ੨੪ ਅਤੇ ਮਨੀਸ਼ ਪਾਂਡੇ ੫੧ ਦੌੜਾਂ ਦਾ ਯੋਗਦਾਨ ਦੇ ਪਾਏ ਸਨ । ਰੋਹਿਤ ਸ਼ਰਮਾ ਨੇ ੯ ਦੌੜਾਂ ਬਣਾਈਆਂ।
ਭਾਰਤ ਲਈ ਯੁਜਵੇਂਦਰ ਚਾਹਲ ਨੇ ੪੩ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
—PTC News-