ਮਹਿੰਗਾਈ ਦੀ ਅਜਬ ਮਾਰ: ਆਂਡਾ ਮਹਿੰਗਾ, ਚਿਕਨ ਸਸਤਾ

ਮਹਿੰਗਾਈ ਦੀ ਅਜਬ ਮਾਰ: ਆਂਡਾ ਮਹਿੰਗਾ, ਚਿਕਨ ਸਸਤਾ
ਮਹਿੰਗਾਈ ਦੀ ਅਜਬ ਮਾਰ: ਆਂਡਾ ਮਹਿੰਗਾ, ਚਿਕਨ ਸਸਤਾ

ਦਿੱਲੀ ‘ਚ ਜਿੱਥੇ ਇੱਕ ਪਾਸੇ ਮਹਿੰਗੀਆਂ ਸਬਜ਼ੀਆਂ ਨੇ ਲੋਕਾਂ ਦੇ ਸਵਾਦ ਨੂੰ ਕੌੜਾ ਕੀਤਾ ਹੈ ਉਥੇ ਹੀ ਦੂਸਰੇ ਪਾਸੇ ਆਂਡੇ ਦੀਆਂ ਵੱਧਦੀਆਂ ਕੀਮਤਾਂ ਨੇ ਵੀ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।

ਬੁੱਧਵਾਰ ਨੂੰ ਦਿੱਲੀ ਦੇ ਸਾਰੇ ਬਜ਼ਾਰ ‘ਚ ਇੱਕ ਆਂਡੇ ਦੀ ਕੀਮਤ ੮ ਰੁਪਏ ਰਹੀ, ਜਦਕਿ ਇੱਕ ਕੈਰਟ ਦੇ ਲਈ ਲੋਕਾਂ ਨੂੰ ੧੮੦ ਰੋਏ ਦੇਣੇ ਪਏ।
ਮਹਿੰਗਾਈ ਦੀ ਅਜਬ ਮਾਰ: ਆਂਡਾ ਮਹਿੰਗਾ, ਚਿਕਨ ਸਸਤਾਵਿਕਰੇਤਾਵਾਂ ਨੇ ਕਿਹਾ ਕਿ ਜੋ ਆਂਡਾ ਉਹ ੧੨੦/ਕੈਰਟ ਵੇਚ ਰਹੇ ਸੀ, ਉਹ ਹੁਣ ਉਹਨਾਂ ਨੂੰ ੧੮੦/ਕੈਰਟ ਵੇਚਣਾ ਪੈ ਰਿਹਾ ਹੈ।
ਮਹਿੰਗਾਈ ਦੀ ਅਜਬ ਮਾਰ: ਆਂਡਾ ਮਹਿੰਗਾ, ਚਿਕਨ ਸਸਤਾਪਰ, ਇਸ ਸਭ ‘ਚ ਆਂਡੇ ਦੀਆਂ ਵੱਧਦੀਆਂ ਕੀਮਤਾਂ ਦੇ ਵਿੱਚ ਮਾਸਾਹਾਰੀਆਂ ਨੂੰ ਰਾਹਤ ਮਿਲੀ ਹੈ aਿਕੁਂਕਿ ਚਿਕਨ ਦੀ ਕੀਮਤ ਕਾਫੀ ਗੱਟ ਗਈ ਸੀ। ਮੰਡੀ ‘ਚ ਚਿਕਨ ੭੦ ਰੁ:/ ਕਿਲੋ ਦੇ ਹਿਸਾਬ ਨਾਲ ਵਿਕਿਆ ਸੀ।

—PTC News