ਮੁਸਲਮਾਨ ਔਰਤਾਂ ਫੁੱਟਬਾਲ ਮੈਚ ਨਾ ਦੇਖਣ,ਇਹ ਇਸਲਾਮ ਵਿਰੋਧੀ-ਮੁਫ਼ਤੀ ਦਾ 'ਫਤਵਾ'

By Shanker Badra - February 06, 2018 10:02 am

ਮੁਸਲਮਾਨ ਔਰਤਾਂ ਫੁੱਟਬਾਲ ਮੈਚ ਨਾ ਦੇਖਣ,ਇਹ ਇਸਲਾਮ ਵਿਰੋਧੀ-ਮੁਫ਼ਤੀ ਦਾ 'ਫਤਵਾ':ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸਥਿਤ ਦਾਰਉਲਓ ਦੇਵ ਬੰਦ ਦੇ ਮੁਫ਼ਤੀ ਨੇ ਫਤਵਾ ਜਾਰੀ ਕਰਕੇ ਕਿਹਾ ਹੈ ਕਿ 'ਮੁਸਲਮਾਨ ਔਰਤਾਂ ਦਾ ਫੁੱਟਬਾਲ ਮੈਚ ਦੇਖਣਾ ਇਸਲਾਮ ਦੇ ਵਿਰੁੱਧ ਹੈ।ਮੁਸਲਮਾਨ ਔਰਤਾਂ ਫੁੱਟਬਾਲ ਮੈਚ ਨਾ ਦੇਖਣ,ਇਹ ਇਸਲਾਮ ਵਿਰੋਧੀ-ਮੁਫ਼ਤੀ ਦਾ 'ਫਤਵਾ'ਦੇਵਬੰਦ ਦੇ ਮੁਫ਼ਤੀ ਅਜ਼ਹਰ ਕਾਸਮੀ ਨੇ ਉਨ੍ਹਾਂ ਮਰਦਾਂ ਨੂੰ ਵੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ,ਜੋ ਆਪਣੀਆਂ ਬੇਗਮਾਂ (ਪਤਨੀਆਂ) ਨੂੰ ਟੈਲੀਵਿਜ਼ਨ 'ਤੇ ਫੁੱਟਬਾਲ ਮੈਚ ਵੇਖਣ ਦੀ ਇਜਾਜ਼ਤ ਦਿੰਦੇ ਹਨ।ਉਨ੍ਹਾਂ ਨੇ ਆਪਣੇ ਫ਼ਤਵੇ ਦੀ ਹਮਾਇਤ 'ਚ ਕਿਹਾ ਹੈ ਕਿ ਔਰਤਾਂ ਨੂੰ ਫੁੱਟਬਾਲ ਮੈਚ ਦੇਖਣ ਦੀ ਲੋੜ ਹੀ ਕੀ ਹੈ ? ਮੁਸਲਮਾਨ ਔਰਤਾਂ ਫੁੱਟਬਾਲ ਮੈਚ ਨਾ ਦੇਖਣ,ਇਹ ਇਸਲਾਮ ਵਿਰੋਧੀ-ਮੁਫ਼ਤੀ ਦਾ 'ਫਤਵਾ'ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਇਹ ਫਤਵਾ ਉਸ ਸਮੇਂ ਆਇਆ ਹੈ,ਜਦੋਂ ਦੁਨੀਆਂ ਦੇ ਮੰਨੇ-ਪ੍ਰਮੰਨੇ ਅਰਬ ਦੇਸ਼ ਸਾਊਦੀ ਅਰਬ ਨੇ ਮੁਸਲਮਾਨ ਔਰਤਾਂ ਨੂੰ ਫੁੱਟਬਾਲ ਮੈਚ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੈ।
-PTCNews

adv-img
adv-img