ਮੋਹਾਲੀ ਕੇਜੇ ਸਿੰਘ ਕਤਲ ਕਾਂਡ: ਸ਼ੱਕੀ ਮੁਲਜ਼ਮਾਂ ਦੇ ਸਕੈੱਚ ਜਾਰੀ

ਮੋਹਾਲੀ ਕੇਜੇ ਸਿੰਘ ਕਤਲ ਕਾਂਡ: ਸ਼ੱਕੀ ਮੁਲਜ਼ਮਾਂ ਦੇ ਸਕੈੱਚ ਜਾਰੀ

ਫੇਜ਼-3ਬੀ2 ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ।

ਇਸ ਹਾਈ ਪ੍ਰੋਫਾਈਲ ਕੇਸ ਬਾਰੇ ਪੁਲੀਸ ਨੂੰ ਹੁਣ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ। ਉਂਜ ਪੁਲੀਸ ਸ਼ੱਕੀ ਮੁਲਾਜ਼ਮਾਂ ਦੇ ਸਕੈਚ ਜਾਰੀ ਕੀਤੇ

ਪੁਲੀਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਪੁਲੀਸ ਨੇ ਪੱਤਰਕਾਰ ਦੇ ਆਂਢੀ ਗੁਆਂਢੀਆਂ ਦੀ ਜਾਣਕਾਰੀ ਨੂੰ ਆਧਾਰ ’ਤੇ ਸ਼ੱਕੀ ਮੁਲਜ਼ਮਾਂ ਦੇ ਸਕੈੱਚ ਤਿਆਰ ਕੀਤੇ ਗਏ ਹਨ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।