ਮੰਗਣੀ ਦੀ ਰਸਮ ਤੋਂ ਪਹਿਲੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ

ਮੰਗਣੀ ਦੀ ਰਸਮ ਤੋਂ ਪਹਿਲੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ

ਬਠਿੰਡਾ ਨੇੜੇ ਮਲੋਟ ਦੇ ਪਿੰਡ ਉੜਾਗ ਦੇ 24 ਸਾਲਾ ਕਿਸਾਨ ਜਸਵਿੰਦਰ ਸਿੰਘ ਨੇ ਪਿੰਡ ਨੰਦਗੜ੍ਹ ਵਿੱਚ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਕੁਝ ਦਿਨਾਂ ਬਾਅਦ ਹੀ ਮੰਗਣੀ ਦੀ ਰਸਮ ਸੀ