ਕਾਰੋਬਾਰ

ਇਹ ਕੰਪਨੀ ਯਾਤਰੀਆਂ ਨੂੰ ਕਰਵਾ ਰਹੀ ਹੈ ਮੁਫਤ ਸਫਰ!

By Joshi -- December 07, 2017 3:27 pm

ਯਾਤਰੀਆਂ ਨੂੰ ਲੁਭਾਉਣ ਲਈ ਏਆਰਲਾਈਨਜ਼ ਸਮੇਂ ਸਮੇਂ ਤੇ ਆਫਰ ਤਾਂ ਦਿੰਦੇ ਰਹਿੰਦੀਆਂ ਹਨ ਪਰ ਇਸ ਵਾਰ SpiceJet ਨੇ ਇੱਕ ਵੱਡਾ ਧਮਾਕਾ ਕਰਦਿਆਂ ਬਹੁਤ ਸਸਤੀ ਦਰ 'ਤੇ ਹਵਾਈ ਟਿਕਟਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਇਹ ਕੰਪਨੀ ਯਾਤਰੀਆਂ ਨੂੰ ਕਰਵਾ ਰਹੀ ਹੈ ਮੁਫਤ ਸਫਰ!ਸਾਲ ਦੇ ਆਖਰੀ ਮਹੀਨੇ 'ਚ ਸਪਾਈਸਜੈੱਟ ਨੇ ਗ੍ਰਾਹਕਾਂ ਲਈ ਸਪੈਸ਼ਲ ਆਫਰ ਪੇਸ਼ ਕਰਦਿਆਂ ਯਾਤਰੀਆਂ ਨੂੰ ਮੁਫਤ ਸਫਰ ਕਰਨ ਦਾ ਮੌਕਾ ਦਿੱਤਾ ਹੈ। ਇਸ ਆਫਰ ਦੇ ਅਧੀਨ ਤੁਸੀਂ ਟਿਕਟ ਤਾਂ ਬੁੱਕ ਕਰਵਾ ਸਕਦੇ ਹੋ ਪਰ ਬਾਅਦ 'ਚ ਕੰਪਨੀ ਤੁਹਾਨੂੰ ਤੁਹਾਡੇ ਸਾਰੇ ਪੈਸੇ ਵਾਪਿਸ ਕਰ ਦਵੇਗੀ।

ਇਸ ਤੋਂ ਪਹਿਲਾਂ ਵੀ ਭਾਰਤੀ ਏਅਰਲਾਈਂਸ ਕੰਪਨੀਆਂ ਵੱਲੋਂ ਕਈ ਗ੍ਰਾਹਕਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਫਲਾਈਟ 'ਤੇ ਹੀ ਬੰਪਰ ਛੂਟ ਮਿਲਦੀ ਆ ਰਹੀ ਹੈ। ਇਸ ਆਫਰ ਤਹਿਤ ਯਾਤਰੀਆਂ ਨੂੰ ਰਿਡੀਮ ਕਰਨ ਦਾ ਆਫਰ ਦੇ ਰਹੀ ਹੈ।
ਇਹ ਕੰਪਨੀ ਯਾਤਰੀਆਂ ਨੂੰ ਕਰਵਾ ਰਹੀ ਹੈ ਮੁਫਤ ਸਫਰ!ਇਸ ਆਫਰ ੧ ਦਸੰਬਰ ਤੋਂ ੩੧ ਦਸੰਬਰ ੨੦੧੭ ਤਕ ਚੱਲੇਗਾ ਅਤੇ ਯਾਤਰੀਆਂ ਨੂੰ ਇਸ ਤਹਿਤ ੧੦੦% ਕੈਸ਼ਬੈਕ ਮਿਲੇਗਾ।

—PTC News

  • Share