ਰਸੋਈ ਗੈਸ ਦੀਆਂ ਕੀਮਤਾਂ ‘ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂ

ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂ

ਰਸੋਈ ਗੈਸ ਦੀਆਂ ਕੀਮਤਾਂ ‘ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂ:ਰਸੋਈ ਗੈਸ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ।ਤੇਲ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਨੂੰ 94 ਰੁਪਏ ਤੱਕ ਵਧਾ ਦਿੱਤਾ ਹੈ।ਇਹ ਵਾਧਾ ਸਬਸਿਡੀ ਦੇ ਬਿਨਾਂ ਮਿਲਣ ਵਾਲੇ ਸਿਲੰਡਰ ਉੱਤੇ ਲਾਗੂ ਹੋਵੇਗਾ।ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂਉਥੇ ਹੀ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 4 ਰੁਪਏ 56 ਪੈਸੇ ਦਾ ਵਾਧਾ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਗੈਸ ਸਿਲੰਡਰ ਦੇ ਰੇਟਾਂ ਵਿੱਚ 4.56 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਜਾਂਦਾ ਸੀ।ਪਰ ਇਸ ਮਾਮੂਲੀ ਵਾਧੇ ਦੇ ਬਾਅਦ ਇਸ ਵਾਰ ਤੇਲ ਕੰਪਨੀਆਂ ਨੇ ਗੈਸ ਦੀਆਂ ਕੀਮਤਾਂ ਵਿੱਚ ਜਬਰਦਸਤ ਵਾਧਾ ਇਕੱਠੇ ਹੀ ਕਰ ਦਿੱਤਾ ਹੈ।ਜਿਸਦੇ ਬਾਅਦ ਗੈਸ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂਗੈਸ ਦੀ ਕੀਮਤ ਵਿੱਚ 93.50 ਰੁਪਏ ਦਾ ਵਾਧਾ ਦੇਰ ਰਾਤ ਤੋਂ ਲਾਗੂ ਹੋ ਚੁੱਕਿਆਂ ਹੈ।ਨਵੀਂ ਕੀਮਤਾਂ ਦੇ ਲਾਗੂ ਹੋਣ ਦੇ ਬਾਅਦ ਗੈਸ ਸਿਲੰਡਰ ਦੀ ਕੀਮਤ 751 ਰੁਪਏ ਤੱਕ ਪਹੁੰਚ ਗਈ ਹੈ।ਗੈਸ ਦੀ ਵਧੀ ਕੀਮਤ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ।ਵਧੀ ਹੋਈ ਕੀਮਤਾਂ ਦਾ ਅਸਰ ਦੇਸ਼ ਭਰ ਦੇ ਕਰੋੜਾਂ ਮੱਧ ਵਰਗ ਪਰਿਵਾਰਾਂ ਉੱਤੇ ਪਵੇਗਾ।ਨਵੀਂ ਕੀਮਤਾਂ ਦੇ ਲਾਗੂ ਹੋਣ ਦੇ ਬਾਅਦ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 743 ਰੁਪਏ, ਮੁੰਬਈ ਵਿੱਚ 718 ਰੁਪਏ ਹੋ ਗਈ ਹੈਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ,ਜਾਣੋਂ ਗੈਸ ਦੀਆਂ ਵਧੀਆ ਕੀਮਤਾਂ।ਉਥੇ ਹੀ 19 ਕਿੱਲੋ ਵਾਲੇ ਸਿਲੰਡਰ ਦੀ ਕੀਮਤ 1268 ਰੁਪਏ ਹੋ ਗਈ ਹੈ।ਜਦੋਂ ਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 491.13 ਰੁਪਏ ਦੀ ਜਗ੍ਹਾ 495.69 ਰੁਪਏ ਹੋ ਗਈ ਹੈ।ਵਧੀ ਹੋਈ ਕੀਮਤਾਂ 1 ਨਵੰਬਰ ਤੋਂ ਲਾਗੂ ਹੋ ਗਈਆਂ ਹਨ।ਉਥੇ ਹੀ 19 ਕਿੱਲੋ ਵਾਲੇ ਸਿਲੰਡਰ ਦੀ ਕੀਮਤ 1268 ਰੁਪਏ ਹੋ ਗਈ ਹੈ। ਜਦੋਂ ਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 491.13 ਰੁਪਏ ਦੀ ਜਗ੍ਹਾ 495.69 ਰੁਪਏ ਹੋ ਗਈ ਹੈ।

-PTCNews