ਰਾਜਸਥਾਨ ਦੀਆਂ ਸੜਕਾਂ ‘ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂ

ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂ

ਰਾਜਸਥਾਨ ਦੀਆਂ ਸੜਕਾਂ ‘ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂ:ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੁਪਰ 30’ ਦੀ ਸ਼ੂਟਿੰਗ ‘ਚ ਬਿਜ਼ੀ ਹਨ।ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂਬੀਤੇ ਦਿਨੀਂ ਬਨਾਰਸ ‘ਚ ਰਿਤਿਕ ਨੂੰ ਸ਼ੂਟਿੰਗ ਕਰਦਿਆਂ ਦੇਖਿਆ ਗਿਆ।ਫਿਲਮ ਸੈੱਟ ਤੋਂ ਲੀਕ ਹੋਈਆਂ ਰਿਤਿਕ ਦੀਆਂ ਤਸਵੀਰਾਂ ‘ਚ ਉਨ੍ਹਾਂ ਦੀ ਲੁੱਕ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂਬਨਾਰਸ ‘ਚ ਕਿਸੇ ਨੂੰ ਪਤਾ ਨਹੀਂ ਲੱਗਾ ਸੀ ਕਿ ਰਿਤਿਕ ਉੱਥੇ ਸ਼ੂਟਿੰਗ ਕਰ ਰਹੇ ਹਨ।ਬਨਾਰਸ ਤੋਂ ਬਾਅਦ ਹੁਣ ਰਿਤਿਕ ਰਾਜਸਥਾਨ ਪਹੁੰਚੇ ਹਨ।ਫਿਲਮ ਦੇ ਸੈੱਟ ਤੋਂ ਸ਼ੂਟਿੰਗ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚੋਂ ਇੱਕ ਤਸਵੀਰ ‘ਚ ਰਿਤਿਕ ਸਾਈਕਲ ‘ਤੇ ਬੈਠੇ ਪਾਪੜ ਵੇਚਦੇ ਦਿਖਾਈ ਦੇ ਰਹੇ ਹਨ।ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂਰਿਤਿਕ ਨੂੰ ਇਸ ਤਸਵੀਰ ‘ਚ ਪਛਾਣ ਸਕਣਾ ਬੇਹੱਦ ਮੁਸ਼ਕਿਲ ਹੈ।ਦੱਸਣਯੋਗ ਹੈ ਕਿ ‘ਸੁਪਰ 30’ ਲਈ ਰਿਤਿਕ ਨੇ ਜ਼ਬਰਦਸਤ ਮਿਹਨਤ ਕੀਤੀ ਹੈ।ਆਨੰਦ ਕੁਮਾਰ ਦੀ ਬਾਇਓਪਿਕ ‘ਚ ਰਿਤਿਕ ਦਾ ਲੁੱਕ ਹੈਰਾਨ ਕਰਨ ਵਾਲਾ ਹੈ।ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂਇਸ ਫਿਲਮ ‘ਚ ਉਨ੍ਹਾਂ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਇਹ ਸਾਫ ਕਿਹਾ ਜਾਂਦਾ ਹੈ ਕਿ ਉਹ ਆਪਣੀ ਫਿਲਮ ਲਈ ਬਹੁਤ ਮਿਹਨਤ ਕਰਦੇ ਹਨ।ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹਾ ਬਾਲੀਵੁੱਡ ਦਾ ਇਹ ਸੁਪਰ ਹੀਰੋ,ਦੇਖੋ ਤਸਵੀਰਾਂਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ।ਫੈਂਟਮ ਤੇ ਰਿਲਾਇੰਸ ਐਂਟਰਟੇਨਮੈਂਟ ਮਿਲ ਕੇ ਇਸਨੂੰ ਪ੍ਰੋਡਿਊਸ ਕਰ ਰਹੇ ਹਨ।ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
-PTCNews