ਹੋਰ ਖਬਰਾਂ

ਰਾਮ ਰਹੀਮ ਕੇਸ ਦਾ ਮਹਾਂਫੈਸਲਾ ਕੱਲ: ਜਾਣੋ, ਹਰ ਤਾਜ਼ਾ ਖਬਰ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ 'ਤੇ 

By Joshi -- August 24, 2017 5:08 pm -- Updated:Feb 15, 2021

ਕੱਲ 25 ਅਗਸਤ ਨੂੰ ਡੇਰਾ ਸੱਚਾ ਸੌਦਾ ਕੇਸ 'ਤੇ ਫੈਸਲਾ ਸੁਣਾਇਆ ਜਾਣਾ ਹੈ, ਜਿਸ ਕਾਰਨ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਤਨਾਅ ਦੀ ਸਥਿਤੀ ਬਣੀ ਹੋਈ ਹੈ।

ਇਸ ਪੂਰੇ ਫੈਸਲੇ 'ਤੇ ਤੁਹਾਨੂੰ ਹਰ ਪਲ ਦੀ ਜਾਣਕਾਰੀ ਦੇਣ ਲਈ ਪੀਟੀਸੀ ਨਿਊਜ਼ ਦੇ ਰਿਪੋਰਟਰ ਹਰ ਸੰਵੇਦਨਸ਼ੀਲ ਇਲਾਕੇ 'ਚ ਤਾਇਨਾਤ ਰਹਿਣਗੇ।

ਪਲ ਪਲ ਦੀ ਜਾਣਕਾਰੀ ਅਤੇ ਜਾਣਕਾਰੀ ਲਈ ਕੱਲ ਜੁੜੇ ਰਹੋ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ ਅਤੇ ਚੈਨਲ 'ਤੇ।

—PTC News

  • Share